ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਂਵੜ ਯਾਤਰਾ: ਢਾਬਿਆਂ ਬਾਰੇ ਹੁਕਮਾਂ ’ਤੇ ਰੋਕ ’ਚ ਵਾਧਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਮੱਧ ਪ੍ਰਦੇਸ਼ ਵੱਲੋਂ ਜਾਰੀ ਉਨ੍ਹਾਂ ਹੁਕਮਾਂ, ਜਿਨ੍ਹਾਂ ’ਚ ਕਾਂਵੜ ਯਾਤਰਾ ਮਾਰਗਾਂ ’ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ, ਕਰਮਚਾਰੀਆਂ ਦੇ ਨਾਂ ਤੇ ਹੋਰ ਵੇਰਵੇ ਨਸ਼ਰ ਕਰਨ...
Advertisement

ਨਵੀਂ ਦਿੱਲੀ:

ਸੁਪਰੀਮ ਕੋਰਟ ਨੇ ਅੱਜ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਮੱਧ ਪ੍ਰਦੇਸ਼ ਵੱਲੋਂ ਜਾਰੀ ਉਨ੍ਹਾਂ ਹੁਕਮਾਂ, ਜਿਨ੍ਹਾਂ ’ਚ ਕਾਂਵੜ ਯਾਤਰਾ ਮਾਰਗਾਂ ’ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ, ਕਰਮਚਾਰੀਆਂ ਦੇ ਨਾਂ ਤੇ ਹੋਰ ਵੇਰਵੇ ਨਸ਼ਰ ਕਰਨ ਲਈ ਕਿਹਾ ਗਿਆ ਸੀ, ’ਤੇ ਰੋਕ ਲਾਉਣ ਸਬੰਧੀ ਅੰਤਰਿਮ ਹੁਕਮਾਂ ਨੂੰ ਵਧਾਉਣ ਦਾ ਨਿਰਦੇਸ਼ ਦਿੱਤਾ ਹੈ। ਭਾਜਪਾ ਆਗੂ ਸਾਧਵੀ ਪ੍ਰੱਗਿਆ ਨੇ ਹਿੰਦੂ ਦੁਕਾਨਦਾਰਾਂ ਨੂੰ ਦੁਕਾਨਾਂ ’ਤੇ ਆਪਣੇ ਨਾਂ ਲਿਖਣ ਲਈ ਕਿਹਾ ਹੈ। -ਪੀਟੀਆਈ

Advertisement

Advertisement
Tags :
Crow tripKanwar YatraMadhya PradeshPunjabi khabarPunjabi Newssupreme courtUttar PradeshUttarakhand