ਝਾਰਖੰਡ: ਛੱਪੜ ’ਚ ਡੁੱਬਣ ਕਾਰਨ ਪੰਜ ਮੌਤਾਂ
ਮਰਨ ਵਾਲਿਆਂ ਵਿਚ ਚਾਰ ਨਾਬਾਲਗ ਲਡ਼ਕੀਆਂ ਵੀ ਸ਼ਾਮਲ
Advertisement
ਝਾਰਖੰਡ ਦੇ ਹਜ਼ਾਰੀਬਾਗ ਵਿੱਚ ਇੱਕ ਛੱਪੜ ਵਿੱਚ ਨਹਾਉਂਦੇ ਸਮੇਂ ਚਾਰ ਨਾਬਾਲਗ ਲੜਕੀਆਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ। ਇਹ ਘਟਨਾ ਕਟਕਮਸੰਡੀ ਬਲਾਕ ਦੇ ਸਾਹਪੁਰ ਪੰਚਾਇਤ ਵਿੱਚ ਵਾਪਰੀ। ਪੁਲੀਸ ਸੁਪਰਡੈਂਟ ਅਮਿਤ ਕੁਮਾਰ ਨੇ ਦੱਸਿਆ ਕਿ ਕਟਕਮਸੰਡੀ ਥਾਣੇ ਦੇ ਸਾਹਪੁਰ ਪੰਚਾਇਤ ਨਾਲ ਸਬੰਧਤ ਚਾਰ ਕੁੜੀਆਂ ਅਤੇ ਇੱਕ 12 ਸਾਲਾ ਲੜਕਾ ਅੱਜ ਦੁਪਹਿਰ ਵੇਲੇ ਝੱਪੜ ਵਿਚ ਨਹਾਉਣ ਵੇਲੇ ਡੁੱਬ ਗਏ।
Advertisement
Advertisement
