ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Jharkhand Assembly elections: ਝਾਰਖੰਡ ਦੀਆਂ 38 ਸੀਟਾਂ ’ਤੇ ਵੋਟਿੰਗ ਸਮਾਪਤ; 67.59 ਫੀਸਦੀ ਵੋਟਾਂ ਪਈਆਂ

ਗਿਰੀਡੀਹ ਵਿੱਚ ਜੇਐਐਮ ਤੇ ਭਾਜਪਾ ਸਮਰਥਕਾਂ ਦਰਮਿਆਨ ਤਕਰਾਰ
f
Advertisement

ਰਾਂਚੀ, 20 ਨਵੰਬਰ

ਝਾਰਖੰਡ ਵਿਧਾਨ ਸਭਾ ਦੇ ਆਖਰੀ ਗੇੜ ਵਿਚ ਅੱਜ 12 ਜ਼ਿਲ੍ਹਿਆਂ ਵਿਚ 38 ਸੀਟਾਂ ’ਤੇ ਵੋਟਾਂ ਪਈਆਂ। ਇਸ ਦੌਰਾਨ ਸ਼ਾਮ ਪੰਜ ਵਜੇ ਤਕ 67.59 ਫੀਸਦੀ ਵੋਟਾਂ ਪਈਆਂ। ਦੂਜੇ ਪਾਸੇ ਸ਼ਾਮ ਵੇੇਲੇ ਗਿਰੀਡੀਹ ਦੇ ਹੋਲੀ ਸਕੂਲ ਦੇ ਪੋਲਿੰਗ ਬੂਥ ’ਤੇ ਜੇਐਮਐਮ ਤੇ ਭਾਜਪਾ ਸਮਰਥਕਾਂ ਦੀ ਤਕਰਾਰ ਹੋ ਗਈ। ਇਸ ਤੋ ਬਾਅਦ ਧੱਕਾ ਮੁੱਕੀ ਹੋਣ ਦੀਆਂ ਵੀ ਖਬਰਾਂ ਹਨ। ਇਸ ਤੋਂ ਪਹਿਲਾਂ ਭਾਜਪਾ ਨੇ ਗੰਡੇਆ ਵਿਧਾਨ ਸਭਾ ਦੇ ਕੁੰਡਲਵਾਦਾਹ ਦੇ ਬੂਥ ਨੰਬਰ 282 ਤੇ 338 ’ਤੇ ਜੇਐਐਮ ਉਮੀਦਵਾਰ ਦੇ ਪੱਖ ਵਿਚ ਵੋਟਿੰਗ ਕਰਵਾਉਣ ਦੇ ਦੋਸ਼ ਲਾਏ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਵੀ ਲਿਆ।

Advertisement

Advertisement