ਜੰਮੂ ਕਸ਼ਮੀਰ: ਰਾਸ਼ਟਰੀ ਗੀਤ ਦਾ ਅਪਮਾਣ ਕਰਨ ਦੇ ਦੋਸ਼ ’ਚ 14 ਗ੍ਰਿਫ਼ਤਾਰ
ਸ੍ਰੀਨਗਰ, 6 ਜੁਲਾਈ ਸ੍ਰੀਨਗਰ ਵਿੱਚ ਜੂਨ ਵਿੱਚ ਸਮਾਗਮ ਦੌਰਾਨ ਰਾਸ਼ਟਰੀ ਗੀਤ ਦੌਰਾਨ ਖੜ੍ਹੇ ਨਾ ਹੋਣ ਕਾਰਨ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਪ੍ਰੋਗਰਾਮ 'ਚ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਵੀ ਮੌਜੂਦ ਸਨ। ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ...
Advertisement
ਸ੍ਰੀਨਗਰ, 6 ਜੁਲਾਈ
ਸ੍ਰੀਨਗਰ ਵਿੱਚ ਜੂਨ ਵਿੱਚ ਸਮਾਗਮ ਦੌਰਾਨ ਰਾਸ਼ਟਰੀ ਗੀਤ ਦੌਰਾਨ ਖੜ੍ਹੇ ਨਾ ਹੋਣ ਕਾਰਨ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਪ੍ਰੋਗਰਾਮ 'ਚ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਵੀ ਮੌਜੂਦ ਸਨ। ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਇਹ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ਲਈ ਕੁੱਝ ਪੁਲੀਸ ਕਰਮਚਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ ਕਿ ਰਾਸ਼ਟਰੀ ਗੀਤ ਸਮੇਂ ਕੋੲੀ ਬੈਠਾ ਨਾ ਰਹੇ।
Advertisement
Advertisement