ਇਸਰੋ ਨੇ ਚੰਦਰਯਾਨ-3 ਰੋਵਰ ਦੇ ਚੰਦ ’ਤੇ ਚਲਦੇ ਦੀ ਵੀਡੀਓ ਜਾਰੀ ਕੀਤੀ
ਬੰਗਲੌਰ, 25 ਅਗਸਤ ਇਸਰੋ ਨੇ ਅੱਜ ਚੰਦਰਯਾਨ-3 ਮਿਸ਼ਨ ਦੇ ਰੋਵਰ 'ਪ੍ਰਗਿਆਨ' ਦੇ ਲੈਂਡਰ 'ਵਿਕਰਮ' ਤੋਂ ਉਤਰ ਕੇ ਚੰਦ ਦੀ ਸਤ੍ਵਾ 'ਤੇ ਘੁੰਮਣ ਦਾ ਸ਼ਾਨਦਾਰ ਵੀਡੀਓ ਜਾਰੀ ਕੀਤਾ। ਕੌਮੀ ਪੁਲਾੜ ਏਜੰਸੀ ਵੱਲੋਂ 'ਐਕਸ' 'ਤੇ ਪੋਸਟ ਕੀਤੇ ਵੀਡੀਓ ਦੇ ਨਾਲ ਸੰਦੇਸ਼...
Advertisement
ਬੰਗਲੌਰ, 25 ਅਗਸਤ
Advertisement
ਇਸਰੋ ਨੇ ਅੱਜ ਚੰਦਰਯਾਨ-3 ਮਿਸ਼ਨ ਦੇ ਰੋਵਰ 'ਪ੍ਰਗਿਆਨ' ਦੇ ਲੈਂਡਰ 'ਵਿਕਰਮ' ਤੋਂ ਉਤਰ ਕੇ ਚੰਦ ਦੀ ਸਤ੍ਵਾ 'ਤੇ ਘੁੰਮਣ ਦਾ ਸ਼ਾਨਦਾਰ ਵੀਡੀਓ ਜਾਰੀ ਕੀਤਾ। ਕੌਮੀ ਪੁਲਾੜ ਏਜੰਸੀ ਵੱਲੋਂ 'ਐਕਸ' 'ਤੇ ਪੋਸਟ ਕੀਤੇ ਵੀਡੀਓ ਦੇ ਨਾਲ ਸੰਦੇਸ਼ ਵਿੱਚ ਕਿਹਾ ਹੈ,‘ ਅਤੇ ਇੱਥੇ ਦੇਖੋ ਚੰਦਰਯਾਨ-3 ਰੋਵਰ ਲੈਂਡਰ ਤੋਂ ਚੰਦ ਦੀ ਸਤ੍ਵਾ 'ਤੇ ਕਿਵੇਂ ਉਤਰਿਆ।’ ਇਸਰੋ ਨੇ ਕਿਹਾ ਕਿ ਚੰਦਰਯਾਨ-3 ਦੇ ਰੋਵਰ ‘ਪ੍ਰਗਿਆਨ’ ਨੇ ਚੰਦ ਦੀ ਸਤ੍ਵਾ ’ਤੇ ਲਗਪਗ ਅੱਠ ਮੀਟਰ ਦੀ ਦੂਰੀ ਸਫਲਤਾ ਨਾਲ ਤੈਅ ਕਰ ਕੀਤੀ ਹੈ ਅਤੇ ਇਸ ਦੇ ਉਪਕਰਨ ਚਾਲੂ ਹੋ ਗਏ ਹਨ।
Advertisement