ਪੱਛਮੀ ਤੇ ਦੱਖਣੀ ਏਸ਼ੀਆ ਦੇ ਕੁਝ ਹਿੱਸਿਆਂ ਵਿੱਚ ਇੰਟਰਨੈੱਟ ਪ੍ਰਭਾਵਿਤ
ਲਾਲ ਸਾਗਰ ਵਿੱਚ ਸਮੁੰਦਰ ਹੇਠਾਂ ਤਾਰਾਂ ਦੀ ਖ਼ਰਾਬੀ ਕਾਰਨ ਦੱਖਣੀ ਏਸ਼ੀਆ ਸਣੇ ਕਈ ਦੇਸ਼ਾਂ ਵਿੱਚ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਇਸ ਖ਼ਰਾਬੀ ਕਾਰਨ ਭਾਰਤ ਵੀ ਪ੍ਰਭਾਵਿਤ ਹੋਇਆ ਹੈ। ਉਂਜ ਭਾਰਤੀ ਟੈਲੀਕਾਮ ਅਪਰੇਟਰਾਂ ਮੁਤਾਬਕ ਇੰਟਰਨੈੱਟ ਸੇਵਾਵਾਂ ’ਤੇ ਬਹੁਤਾ ਅਸਰ ਨਹੀਂ ਪਿਆ।...
Advertisement
ਲਾਲ ਸਾਗਰ ਵਿੱਚ ਸਮੁੰਦਰ ਹੇਠਾਂ ਤਾਰਾਂ ਦੀ ਖ਼ਰਾਬੀ ਕਾਰਨ ਦੱਖਣੀ ਏਸ਼ੀਆ ਸਣੇ ਕਈ ਦੇਸ਼ਾਂ ਵਿੱਚ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਇਸ ਖ਼ਰਾਬੀ ਕਾਰਨ ਭਾਰਤ ਵੀ ਪ੍ਰਭਾਵਿਤ ਹੋਇਆ ਹੈ। ਉਂਜ ਭਾਰਤੀ ਟੈਲੀਕਾਮ ਅਪਰੇਟਰਾਂ ਮੁਤਾਬਕ ਇੰਟਰਨੈੱਟ ਸੇਵਾਵਾਂ ’ਤੇ ਬਹੁਤਾ ਅਸਰ ਨਹੀਂ ਪਿਆ।
Advertisement
Advertisement