Indian economy remains key driver of global growthਵਿਸ਼ਵਵਿਆਪੀ ਵਿਕਾਸ ਦਾ ਪ੍ਰਮੁੱਖ ਕੇਂਦਰ ਬਣੀ ਹੋਈ ਹੈ ਭਾਰਤੀ ਅਰਥਵਿਵਸਥਾ
ਆਰਬੀਆਈ ਰਿਪੋਰਟ ਵਿੱਚ ਹੋਇਆ ਖੁਲਾਸਾ
Advertisement
ਮੁੰਬਈ, 30 ਜੂਨ
RBI report.ਆਰਬੀਆਈ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਭਾਰਤੀ ਅਰਥਵਿਵਸਥਾ ਦੀ ਮਜ਼ਬੂਤ ਆਰਥਿਕ ਬੁਨਿਆਦ ਤੇ ਨੀਤੀਆਂ ਕਾਰਨ ਇਹ ਅਰਥਵਿਵਸਥਾ ਵਿਸ਼ਵੀਵਿਆਪੀ ਵਿਕਾਸ ਦਾ ਪ੍ਰਮੁੱਖ ਕੇਂਦਰ ਬਣੀ ਹੋਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿੱਤੀ ਬਾਜ਼ਾਰ ਮੁੱਖ ਤੌਰ ’ਤੇ ਬਦਲਦੀਆਂ ਨੀਤੀਆਂ ਅਤੇ ਭੂ-ਰਾਜਨੀਤਿਕ ਮਾਹੌਲ ਕਾਰਨ ਅਸਥਿਰ ਰਹਿੰਦੇ ਹਨ। ਆਰਥਿਕ ਅਤੇ ਵਪਾਰ ਨੀਤੀਆਂ ਦੀਆਂ ਅਨਿਸ਼ਚਿਤਤਾਵਾਂ ਵਿਸ਼ਵਵਿਆਪੀ ਅਰਥਵਿਵਸਥਾ ਅਤੇ ਵਿੱਤੀ ਪ੍ਰਣਾਲੀ ਦੀ ਲਚਕਤਾ ਦੀ ਪਰਖ ਕਰ ਰਹੀਆਂ ਹਨ। ਭਾਰਤੀ ਅਰਥਵਿਵਸਥਾ ਵਿਸ਼ਵਵਿਆਪੀ ਵਿਕਾਸ ਦਾ ਮੁੱਖ ਕੇਂਦਰ ਬਣੀ ਹੋਈ ਹੈ ਜੋ ਮਜ਼ਬੂਤ ਆਰਥਿਕ ਬੁਨਿਆਦੀ ਨੀਤੀਆਂ ’ਤੇ ਆਧਾਰਿਤ ਹੈ।
Advertisement
Advertisement