ਦੁਬਈ ਏਅਰ ਸ਼ੋਅ ਦੌਰਾਨ ਭਾਰਤੀ ਹਵਾਈ ਫੌਜ ਦਾ ਤੇਜਸ ਲੜਾਕੂ ਜਹਾਜ਼ ਹਾਦਸਾਗ੍ਰਸਤ: ਪਾਇਲਟ ਦੀ ਮੌਤ: ਹਵਾਈ ਸੈਨਾ
ਦੁਬਈ ਏਅਰ ਸ਼ੋਅ ਦੇ ਆਖਰੀ ਦਿਨ ਇੱਕ ਭਾਰਤੀ ਤੇਜਸ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਘਟਨਾ 21 ਨਵੰਬਰ ਨੂੰ ਦੁਪਹਿਰ 2:10 ਵਜੇ ਵਾਪਰੀ। ਭਾਰਤੀ ਹਵਾਈ ਸੈਨਾ ਨੇ ਪੁਸ਼ਟੀ ਕੀਤੀ ਕਿ ਪਾਇਲਟ ਦੀ ਹਾਦਸੇ ਵਿੱਚ ਮੌਤ ਹੋ ਗਈ। ਤੇਜਸ ਜਹਾਜ਼ ਇੱਕ...
Advertisement
ਦੁਬਈ ਏਅਰ ਸ਼ੋਅ ਦੇ ਆਖਰੀ ਦਿਨ ਇੱਕ ਭਾਰਤੀ ਤੇਜਸ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਘਟਨਾ 21 ਨਵੰਬਰ ਨੂੰ ਦੁਪਹਿਰ 2:10 ਵਜੇ ਵਾਪਰੀ। ਭਾਰਤੀ ਹਵਾਈ ਸੈਨਾ ਨੇ ਪੁਸ਼ਟੀ ਕੀਤੀ ਕਿ ਪਾਇਲਟ ਦੀ ਹਾਦਸੇ ਵਿੱਚ ਮੌਤ ਹੋ ਗਈ। ਤੇਜਸ ਜਹਾਜ਼ ਇੱਕ ਡਿਸਪਲੇ ਸ਼ੋਅ ਦੇ ਹਿੱਸੇ ਵਜੋਂ ਉਡਾਣ ਭਰ ਰਿਹਾ ਸੀ।
Advertisement
ਖ਼ਬਰ ਦੀ ਅਪਡੇਟ ਜਾਰੀ ਹੈ.......
Advertisement
