ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਮਲ ਹਾਸਨ ਸਣੇ ਚਾਰ ਨੇ ਰਾਜ ਸਭਾ ਮੈਂਬਰਾਂ ਵਜੋਂ ਸਹੁੰ ਚੁੱਕੀ

ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਸਣੇ ਤਾਮਿਲ ਨਾਡੂ ਦੇ ਚਾਰ ਸੰਸਦ ਮੈਂਬਰਾਂ ਨੇ ਅੱਜ ਰਾਜ ਸਭਾ ਮੈਂਬਰਾਂ ਵਜੋਂ ਸਹੁੰ ਚੁੱਕੀ। ਬਾਕੀ ਤਿੰਨ ਸੰਸਦ ਮੈਂਬਰਾਂ ਵਿੱਚ ਰਜਾਤੀ, ਐੱਸਆਰ ਸ਼ਿਵਲਿੰਗਮ ਅਤੇ ਪੀ. ਵਿਲਸਨ ਸ਼ਾਮਲ ਹਨ। ਹਾਸਨ ਐੱਮਐੱਨਐੱਮ ਪਾਰਟੀ, ਜਦਕਿ ਬਾਕੀ ਤਿੰਨ...
Advertisement

ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਸਣੇ ਤਾਮਿਲ ਨਾਡੂ ਦੇ ਚਾਰ ਸੰਸਦ ਮੈਂਬਰਾਂ ਨੇ ਅੱਜ ਰਾਜ ਸਭਾ ਮੈਂਬਰਾਂ ਵਜੋਂ ਸਹੁੰ ਚੁੱਕੀ। ਬਾਕੀ ਤਿੰਨ ਸੰਸਦ ਮੈਂਬਰਾਂ ਵਿੱਚ ਰਜਾਤੀ, ਐੱਸਆਰ ਸ਼ਿਵਲਿੰਗਮ ਅਤੇ ਪੀ. ਵਿਲਸਨ ਸ਼ਾਮਲ ਹਨ। ਹਾਸਨ ਐੱਮਐੱਨਐੱਮ ਪਾਰਟੀ, ਜਦਕਿ ਬਾਕੀ ਤਿੰਨ ਡੀਐੱਮਕੇ ਦੇ ਆਗੂ ਹਨ। ਸਾਰਿਆਂ ਨੇ ਤਾਮਿਲ ਭਾਸ਼ਾ ਵਿੱਚ ਸਹੁੰ ਚੁੱਕੀ। ਬੀਤੇ ਦਿਨ ਤਾਮਿਲ ਨਾਡੂ ਦੇ ਛੇ ਸੰਸਦ ਮੰਦਰ ਆਪਣਾ ਕਾਰਜਕਾਲ ਪੂਰਾ ਕਰਦਿਆਂ ਸੇਵਾਮੁਕਤ ਹੋਏ ਸਨ।

Advertisement
Advertisement