ਉਤਰ ਪ੍ਰਦੇਸ਼ ਵਿੱਚ ਕਰੰਟ ਲੱਗਣ ਨਾਲ ਪੰਜ ਕਾਂਵੜੀਆਂ ਦੀ ਮੌਤ
ਮੇਰਠ, 16 ਜੁਲਾਈ ਇਥੋਂ ਦੇ ਮੇਰਠ ਜ਼ਿਲ੍ਹੇ ’ਚ ਇਕ ਪਿੰਡ ਨੇੜੇ 11ਕੇ.ਵੀ. ਪਾਵਰ ਲਾਈਨ ਦੇ ਸੰਪਰਕ ’ਚ ਆਉਣ ਕਾਰਨ ਪੰਜ ਕਾਂਵੜੀਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ...
Advertisement
ਮੇਰਠ, 16 ਜੁਲਾਈ
ਇਥੋਂ ਦੇ ਮੇਰਠ ਜ਼ਿਲ੍ਹੇ ’ਚ ਇਕ ਪਿੰਡ ਨੇੜੇ 11ਕੇ.ਵੀ. ਪਾਵਰ ਲਾਈਨ ਦੇ ਸੰਪਰਕ ’ਚ ਆਉਣ ਕਾਰਨ ਪੰਜ ਕਾਂਵੜੀਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ।
Advertisement
Advertisement