ਪਰਿਵਾਰ ਨੂੰ ਡੱਬੇ ’ਚ ਮਿਲੀ ਲਾਸ਼
ਯੈਂਦਾਗੰਦੀ: ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਪਰਿਵਾਰ ਨੂੰ ਡੱਬੇ ਵਿੱਚ ਅਣਪਛਾਤੇ ਵਿਅਕਤੀ ਦੀ ਲਾਸ਼ ਭੇਜੀ ਗਈ ਅਤੇ 1.35 ਕਰੋੜ ਰੁਪਏ ਦੀ ਮੰਗ ਵੀ ਕੀਤੀ ਗਈ। ਇਹ ਦਾਅਵਾ ਕੀਤਾ ਗਿਆ ਕਿ ਇਹ ਰਕਮ ਕਈ ਸਾਲ ਪਹਿਲਾਂ ਲਏ ਕਰਜ਼ੇ ’ਤੇ...
Advertisement
ਯੈਂਦਾਗੰਦੀ:
ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਪਰਿਵਾਰ ਨੂੰ ਡੱਬੇ ਵਿੱਚ ਅਣਪਛਾਤੇ ਵਿਅਕਤੀ ਦੀ ਲਾਸ਼ ਭੇਜੀ ਗਈ ਅਤੇ 1.35 ਕਰੋੜ ਰੁਪਏ ਦੀ ਮੰਗ ਵੀ ਕੀਤੀ ਗਈ। ਇਹ ਦਾਅਵਾ ਕੀਤਾ ਗਿਆ ਕਿ ਇਹ ਰਕਮ ਕਈ ਸਾਲ ਪਹਿਲਾਂ ਲਏ ਕਰਜ਼ੇ ’ਤੇ ਵਿਆਜ ਦੀ ਹੈ। ਇਹ ਡੱਬਾ ਨਿਰਮਾਣਅਧੀਨ ਘਰ ’ਚ ਭੇਜਿਆ ਗਿਆ। -ਪੀਟੀਆਈ
Advertisement
Advertisement