ਗੋਆ ਦੇ ਜਹਾਜ਼ ਨਿਰਮਾਣ ਯਾਰਡ ਵਿੱਚ ਧਮਾਕਾ; ਦੋ ਮਜ਼ਦੂਰਾਂ ਦੀ ਮੌਤ, ਚਾਰ ਗੰਭੀਰ ਜ਼ਖਮੀ
Two workers dead, four seriously injured in blast at shipbuilding yard in Rassai village in Goa: Fire Services officialਗੋਆ ਦੇ ਰਾਸਾਈ ਪਿੰਡ ਵਿੱਚ ਜਹਾਜ਼ ਨਿਰਮਾਣ ਯਾਰਡ ਵਿੱਚ ਧਮਾਕਾ ਹੋ ਗਿਆ ਜਿਸ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਚਾਰ...
Advertisement
Two workers dead, four seriously injured in blast at shipbuilding yard in Rassai village in Goa: Fire Services officialਗੋਆ ਦੇ ਰਾਸਾਈ ਪਿੰਡ ਵਿੱਚ ਜਹਾਜ਼ ਨਿਰਮਾਣ ਯਾਰਡ ਵਿੱਚ ਧਮਾਕਾ ਹੋ ਗਿਆ ਜਿਸ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਚਾਰ ਗੰਭੀਰ ਜ਼ਖਮੀ ਹੋ ਗਏ। ਇਸ ਮੌਕੇ ਫਾਇਰ ਸਰਵਿਸਿਜ਼ ਤੇ ਪੁਲੀਸ ਦੇ ਅਧਿਕਾਰੀ ਆਪਣੀ ਟੀਮ ਨਾਲ ਪੁੱਜੇ। ਉਨ੍ਹਾਂ ਕਿਹਾ ਕਿ ਇਸ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement