ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਦਰੀਨਾਥ ਧਾਮ ਦਾ ਮਨਮੋਹਕ ਦ੍ਰਿਸ਼: ਤਸਵੀਰਾਂ ਦੀ ਜ਼ੁਬਾਨੀ

ਉੱਤਰਾਖੰਡ ਦੇ ਚਮੋਲੀ ’ਚ ਸਥਿਤ ਬਦਰੀਨਾਥ ਧਾਮ ਦੇ ਮਨਮੋਹਕ ਦ੍ਰਿਸ਼। ਇਸ ਇਲਾਕੇ ਵਿੱਚ ਭਾਰੀ ਬਰਫ਼ਬਾਰੀ ਕਾਰਨ ਪੂਰਾ ਇਲਾਕਾ ਇੰਝ ਲੱਗ ਰਿਹਾ ਹੈ, ਜਿਵੇਂ ਚਿੱਟੀ ਚੱਦਰ ਵਿਛੀ ਹੋਵੇ। ਬਦਰੀਨਾਥ ਧਾਮ ਦੇ ਕਪਾਟ ਸ਼ਰਧਾਲੂਆਂ ਲਈ 12 ਮਈ ਤੋਂ ਖੁੱਲ੍ਹਣਗੇ। ...
Advertisement

ਉੱਤਰਾਖੰਡ ਦੇ ਚਮੋਲੀ ’ਚ ਸਥਿਤ ਬਦਰੀਨਾਥ ਧਾਮ ਦੇ ਮਨਮੋਹਕ ਦ੍ਰਿਸ਼। ਇਸ ਇਲਾਕੇ ਵਿੱਚ ਭਾਰੀ ਬਰਫ਼ਬਾਰੀ ਕਾਰਨ ਪੂਰਾ ਇਲਾਕਾ ਇੰਝ ਲੱਗ ਰਿਹਾ ਹੈ, ਜਿਵੇਂ ਚਿੱਟੀ ਚੱਦਰ ਵਿਛੀ ਹੋਵੇ। ਬਦਰੀਨਾਥ ਧਾਮ ਦੇ ਕਪਾਟ ਸ਼ਰਧਾਲੂਆਂ ਲਈ 12 ਮਈ ਤੋਂ ਖੁੱਲ੍ਹਣਗੇ।

Advertisement

Advertisement