ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਹਾਰ ਵਿੱਚ ਚੋਣ ਪ੍ਰਚਾਰ ਸਮਾਪਤ; 11 ਨੂੰ ਪੈਣਗੀਆਂ ਵੋਟਾਂ

ਨਤੀਜੇ 14 ਨਵੰਬਰ ਨੂੰ; ਨੇਪਾਲ ਸਰਹੱਦ 11 ਨਵੰਬਰ ਤਕ ਸੀਲ ਕੀਤੀ
**EDS: THIRD PARTY IMAGE** In this image received on Nov. 8, 2025, Bihar Deputy Chief Minister and BJP leader Samrat Choudhary during a rally for the state Assembly elections, in Bhagalpur district. (@samrat4bjp/X via PTI Photo)(PTI11_09_2025_000130B)
Advertisement

Campaign ends for last phase of Bihar elections, in which voting will be held for 122 seats on Nov 11. PTI ਬਿਹਾਰ ਦੀਆਂ 122 ਵਿਧਾਨ ਸਭਾ ਸੀਟਾਂ ਲਈ ਅੱਜ ਚੋਣ ਪ੍ਰਚਾਰ ਸਮਾਪਤ ਹੋ ਗਿਆ। ਇੱਥੇ ਦੂਜੇ ਪੜਾਅ ਤਹਿਤ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ ਨਤੀਜਾ 14 ਨਵੰਬਰ ਨੂੰ ਆਵੇਗਾ। ਇਸ ਦੌਰਾਨ ਨੇਪਾਲ ਬਾਰਡਰ 11 ਨਵੰਬਰ ਤਕ ਸੀਲ ਕਰ ਦਿੱਤਾ ਗਿਆ ਹੈ। ਪੁਲੀਸ ਤੇ ਸੁਰੱਖਿਆ ਬਲਾਂ ਨੇ ਨੇਪਾਲ ਬਾਰਡਰ ’ਤੇ ਨਿਗਰਾਨੀ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬਿਹਾਰ ਵਿਚ ਪਹਿਲੇ ਪੜਾਅ ਹੇਠ 121 ਸੀਟਾਂ ’ਤੇ 6 ਨਵੰਬਰ ਨੂੰ ਵੋਟਾਂ ਪਈਆਂ ਸਨ। ਇਸ ਦੌਰਾਨ ਨਿਤੀਸ਼ ਕੁਮਾਰ ਨੇ ਆਰਜੇਡੀ ’ਤੇ ਦੋਸ਼ ਲਾਏ ਕਿ ਉਨ੍ਹਾਂ ਨੇ ਬਿਹਾਰ ਸੂਬੇ ਲਈ ਕੁਝ ਨਹੀਂ ਕੀਤਾ।

Advertisement
Advertisement
Tags :
Bihar election
Show comments