ਮਹਾਂਰਾਸ਼ਟਰ ਦੇ ਹਿੰਗੋਲੀ ਵਿਚ ਭੂਚਾਲ ਦੇ ਝਟਕੇ ਲੱਗੇ
ਛੱਤਰਪਤੀ ਸੰਭਾਜੀਨਗਰ, 10 ਜੁਲਾਈ ਮਹਾਂਰਾਸ਼ਟਰ ਦੇ ਹਿੰਗੋਲੀ ਵਿੱਚ ਅੱਜ ਸਵੇਰ 4.5 ਤੀਬਰਤਾ ਦਾ ਭੂਚਾਲ ਆਇਆ ਜਿਸ ਨੂੰ ਨਾਂਦੇੜ, ਪਰਭਨੀ, ਛੱਤਰਪਤੀ ਸੰਭਾਜੀਨਗਰ ਅਤੇ ਵਾਸਿਮ ਜ਼ਿਲਿ੍ਹਆਂ ਵਿਚ ਮਹਿਸੂਸ ਕੀਤਾ ਗਿਆ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਵੇਰੇ 7.14 ਵਜੇ ਆਏ ਇਸ...
Advertisement
ਛੱਤਰਪਤੀ ਸੰਭਾਜੀਨਗਰ, 10 ਜੁਲਾਈ
Advertisement
ਮਹਾਂਰਾਸ਼ਟਰ ਦੇ ਹਿੰਗੋਲੀ ਵਿੱਚ ਅੱਜ ਸਵੇਰ 4.5 ਤੀਬਰਤਾ ਦਾ ਭੂਚਾਲ ਆਇਆ ਜਿਸ ਨੂੰ ਨਾਂਦੇੜ, ਪਰਭਨੀ, ਛੱਤਰਪਤੀ ਸੰਭਾਜੀਨਗਰ ਅਤੇ ਵਾਸਿਮ ਜ਼ਿਲਿ੍ਹਆਂ ਵਿਚ ਮਹਿਸੂਸ ਕੀਤਾ ਗਿਆ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਵੇਰੇ 7.14 ਵਜੇ ਆਏ ਇਸ ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਭੂਚਾਲ ਦਾ ਕੇਂਦਰ ਹਿੰਗੋਲੀ ਦੇ ਕਲਮਾਨੂਰੀ ਤਾਲੁਕਾ ਦੇ ਰਾਮੇਸ਼ਵਰ ਟਾਂਡਾ ਪਿੰਡ ਵਿਚ ਸੀ। ਪੀਟੀਆਈ
Advertisement