Earthquakeਅਸਾਮ ਦੇ ਨਾਗਾਉਂ ਵਿੱਚ ਭੂਚਾਲ ਦੇ ਝਟਕੇ
ਰਿਕਟਰ ਸਕੇਲ ’ਤੇ ਤੀਬਰਤਾ 2.9
Advertisement
ਨਾਗਾਉਂ, 19 ਅਪਰੈਲ
Earthquake of magnitude 2.9 hits Assam's Nagaon ਇੱਥੇ ਅੱਜ ਸਵੇਰ ਸੱਤ ਵੱਜ ਕੇ ਅਠੱਤੀ ਮਿੰਟ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 2.9 ਮਾਪੀ ਗਈ। ਇਸ ਕਾਰਨ ਕੋਈ ਨੁਕਸਾਨ ਨਾ ਹੋਣ ਦੀ ਸੂਚਨਾ ਹੈ। ਨੈਸ਼ਨਲ ਸੈਂਟਰ ਫਾਰ ਸਿਸਮਾਲੋਜੀ ਨੇ ਇਹ ਜਾਣਕਾਰੀ ਐਕਸ ’ਤੇ ਸਾਂਝੀ ਕੀਤੀ ਹੈ।
Advertisement
Advertisement