ਜੰਮੂ ਕਸ਼ਮੀਰ ਵਿਚ 3.6 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ
3.6 magnitude earthquake hits J&K
Advertisement
ਸ੍ਰੀਨਗਰ, 28 ਜੂਨ
ਜੰਮੂ ਕਸ਼ਮੀਰ ਵਿਚ ਸ਼ਨਿੱਚਰਵਾਰ ਨੂੰ ਭੂਚਾਲ ਦੇੇ ਝਟਕੇ ਮਹਿਸੂੁਸ ਕੀਤੇ ਗਏ ਹਨ, ਜਿਸ ਦੀ ਰਿਕਟਰ ਪੈਮਾਨੇ ’ਤੇ ਤੀਬਰਤਾ 3.6 ਮਾਪੀ ਗਈ ਹੈ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਜੰਮੂ-ਕਸ਼ਮੀਰ ਵਿੱਚ ਸ਼ਾਮੀਂ 7:36 ਵਜੇ ਆਇਆ, ਜਿਸ ਦਾ ਕੇਂਦਰ 32.96 ਡਿਗਰੀ ਉੱਤਰ ਅਕਸ਼ਾਂਸ਼ ਅਤੇ 74.71 ਡਿਗਰੀ ਪੂਰਬੀ ਰੇਖਾਂਸ਼ ’ਤੇ ਨੌਂ ਕਿਲੋਮੀਟਰ ਦੀ ਡੂੰਘਾਈ ਵਿਚ ਸੀ। -ਪੀਟੀਆਈ
Advertisement
Advertisement