ਦਿੱਲੀ ਹਵਾਈ ਅੱਡੇ ’ਤੇ ਈ-ਆਗਮਨ ਕਾਰਡ ਸਹੂਲਤ ਅੱਜ ਤੋਂ
ਦਿੱਲੀ ਹਵਾਈ ਅੱਡਾ ਪਹਿਲੀ ਅਕਤੂਬਰ ਤੋਂ ਵਿਦੇਸ਼ੀ ਯਾਤਰੀਆਂ ਲਈ ਈ-ਆਗਮਨ ਕਾਰਡ ਦੀ ਸਹੂਲਤ ਸ਼ੁਰੂ ਕਰੇਗਾ। ਦਿੱਲੀ ਹਵਾਈ ਅੱਡੇ ਦੇ ਸੰਚਾਲਕ ‘ਡਾਇਲ’ ਨੇ ਅੱਜ ਪ੍ਰੈੱਸ ਰਿਲੀਜ਼ ਵਿੱਚ ਕਿਹਾ ਕਿ ਦਿੱਲੀ ਹਵਾਈ ਅੱਡਾ ਪਹਿਲੀ ਅਕਤੂਬਰ ਤੋਂ ਵਿਦੇਸ਼ੀ ਯਾਤਰੀਆਂ ਲਈ ਈ-ਆਗਮਨ ਕਾਰਡ ਸਹੂਲਤ...
Advertisement
ਦਿੱਲੀ ਹਵਾਈ ਅੱਡਾ ਪਹਿਲੀ ਅਕਤੂਬਰ ਤੋਂ ਵਿਦੇਸ਼ੀ ਯਾਤਰੀਆਂ ਲਈ ਈ-ਆਗਮਨ ਕਾਰਡ ਦੀ ਸਹੂਲਤ ਸ਼ੁਰੂ ਕਰੇਗਾ। ਦਿੱਲੀ ਹਵਾਈ ਅੱਡੇ ਦੇ ਸੰਚਾਲਕ ‘ਡਾਇਲ’ ਨੇ ਅੱਜ ਪ੍ਰੈੱਸ ਰਿਲੀਜ਼ ਵਿੱਚ ਕਿਹਾ ਕਿ ਦਿੱਲੀ ਹਵਾਈ ਅੱਡਾ ਪਹਿਲੀ ਅਕਤੂਬਰ ਤੋਂ ਵਿਦੇਸ਼ੀ ਯਾਤਰੀਆਂ ਲਈ ਈ-ਆਗਮਨ ਕਾਰਡ ਸਹੂਲਤ ਸ਼ੁਰੂ ਕਰੇਗਾ। ਇਹ ਸਹੂਲਤ ਯਾਤਰੀਆਂ ਲਈ ਪਹੁੰਚਣ ਦੀ ਪ੍ਰਕਿਰਿਆ ਨੂੰ ਸੌਖਾ ਬਣਾਏਗੀ। ਇਸ ਨਾਲ ਲੋਕਾਂ ਦੀਆਂ ਕਤਾਰਾਂ ਘਟਣਗੀਆਂ ਅਤੇ ਕਾਗਜ਼ ਦੀ ਵਰਤੋਂ ਘਟੇਗੀ। ਇਹ ਸਹੂਲਤ ਇਮੀਗਰੇਸ਼ਨ ਬਿਊਰੋ ਦੀ ਅਗਵਾਈ ਹੇਠ ਸ਼ੁਰੂ ਕੀਤੀ ਜਾਵੇਗੀ।
Advertisement
Advertisement