ਕੁੱਲੂ-ਮਨਾਲੀ ਹਾਈਵੇਅ ’ਤੇ 10 ਕਿਲੋਮੀਟਰ ਜਾਮ ’ਚ ਫਸੇ ਲੋਕ ਭੁੱਖੇ ਤੇ ਪਿਆਸੇ
ਕੁੱਲੂ, 24 ਅਗਸਤ ਹਿਮਾਚਲ ਪ੍ਰਦੇਸ਼ ਦੇ ਇਸ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਕੁੱਲੂ-ਮੰਡੀ ਹਾਈਵੇਅ ਨੂੰ ਨੁਕਸਾਨ ਪਹੁੰਚਿਆ ਹੈ। ਇਸ ਕਾਰਨ ਇਸ ਸੜਕ ’ਤੇ ਸੈਂਕੜੇ ਵਾਹਨ ਫਸ ਗਏ। ਪ੍ਰਾਪਤ ਜਾਣਕਾਰੀ ਮੁਤਹਬਕ 5-10 ਕਿਲੋਮੀਟਰ ਤੱਕ ਟ੍ਰੈਫਿਕ ਜਾਮ ਹੈ। ਲੋਕਾਂ ਕੋਲ ਖਾਣ-ਪੀਣ ਲਈ...
Advertisement
ਕੁੱਲੂ, 24 ਅਗਸਤ
ਹਿਮਾਚਲ ਪ੍ਰਦੇਸ਼ ਦੇ ਇਸ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਕੁੱਲੂ-ਮੰਡੀ ਹਾਈਵੇਅ ਨੂੰ ਨੁਕਸਾਨ ਪਹੁੰਚਿਆ ਹੈ। ਇਸ ਕਾਰਨ ਇਸ ਸੜਕ ’ਤੇ ਸੈਂਕੜੇ ਵਾਹਨ ਫਸ ਗਏ। ਪ੍ਰਾਪਤ ਜਾਣਕਾਰੀ ਮੁਤਹਬਕ 5-10 ਕਿਲੋਮੀਟਰ ਤੱਕ ਟ੍ਰੈਫਿਕ ਜਾਮ ਹੈ। ਲੋਕਾਂ ਕੋਲ ਖਾਣ-ਪੀਣ ਲਈ ਕੁਝ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਜਲਦੀ ਤੋਂ ਜਲਦੀ ਆਵਾਜਾਈ ਦੇ ਆਮ ਵਾਂਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੁੱਲੂ ਅਤੇ ਮੰਡੀ ਨੂੰ ਜੋੜਨ ਵਾਲੀ ਸੜਕ ਨੁਕਸਾਨੀ ਗਈ ਹੈ। ਪੰਡੋਹ ਰਾਹੀਂ ਜਾਣ ਵਾਲਾ ਬਦਲਵਾਂ ਰਸਤਾ ਵੀ ਨੁਕਸਾਨਿਆ ਗਿਆ ਹੈ। ਇਸ ਲਈ ਕੁੱਲੂ ਦੀ ਐੱਸਪੀ ਸਾਕਸ਼ੀ ਵਰਮਾ ਨੇ ਕਿਹਾ ਕਿ ਆਵਾਜਾਈ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।
Advertisement
Advertisement