ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੋਨਾਵਾਲਾ ਦੇ ਏਕਵੀਰਾ ਆਈ ਮੰਦਿਰ ’ਚ 7 ਜੁਲਾਈ ਤੋਂ ਲਾਗੂ ਹੋਵੇਗਾ ਡਰੈੱਸ ਕੋਡ

ਠਾਣੇ: ਮਹਾਰਾਸ਼ਟਰ ਦੇ ਲੋਨਾਵਾਲਾ ਸਥਿਤ ਏਕਵੀਰਾ ਆਈ ਮੰਦਿਰ ਦਾ ਪ੍ਰਬੰਧਕੀ ਟਰੱਸਟ 7 ਜੁਲਾਈ ਤੋਂ ਸ਼ਰਧਾਲੂਆਂ ਲਈ ਡਰੈੱਸ ਕੋਡ ਲਾਗੂ ਕਰੇਗਾ, ਜਿਸ ਤਹਿਤ ਪੱਛਮੀ ਪਹਿਰਾਵੇ ਅਤੇ ਭੜਕਾਊ ਕੱਪੜਿਆਂ ’ਤੇ ਪਾਬੰਦੀ ਹੋਵੇਗੀ। ਸੰਸਦ ਮੈਂਬਰ ਸੁਰੇਸ਼ ਮਹਾਤਰੇ, ਜੋ ਕਿ ਕਾਰਲਾ ਏਕਵੀਰਾ ਆਈ ਟਰੱਸਟ...
Advertisement

ਠਾਣੇ: ਮਹਾਰਾਸ਼ਟਰ ਦੇ ਲੋਨਾਵਾਲਾ ਸਥਿਤ ਏਕਵੀਰਾ ਆਈ ਮੰਦਿਰ ਦਾ ਪ੍ਰਬੰਧਕੀ ਟਰੱਸਟ 7 ਜੁਲਾਈ ਤੋਂ ਸ਼ਰਧਾਲੂਆਂ ਲਈ ਡਰੈੱਸ ਕੋਡ ਲਾਗੂ ਕਰੇਗਾ, ਜਿਸ ਤਹਿਤ ਪੱਛਮੀ ਪਹਿਰਾਵੇ ਅਤੇ ਭੜਕਾਊ ਕੱਪੜਿਆਂ ’ਤੇ ਪਾਬੰਦੀ ਹੋਵੇਗੀ। ਸੰਸਦ ਮੈਂਬਰ ਸੁਰੇਸ਼ ਮਹਾਤਰੇ, ਜੋ ਕਿ ਕਾਰਲਾ ਏਕਵੀਰਾ ਆਈ ਟਰੱਸਟ ਦੇ ਮੁੱਖ ਟਰੱਸਟੀ ਹਨ, ਦੇ ਦਫ਼ਤਰ ਤੋਂ ਜਾਰੀ ਇੱਕ ਬਿਆਨ ਅਨੁਸਾਰ ਲੰਘੇ ਸ਼ੁੱਕਰਵਾਰ ਨੂੰ ਮੰਦਿਰ ਦੇ ਟਰੱਸਟੀਆਂ ਦੀ ਬੋਰਡ ਮੀਟਿੰਗ ਦੌਰਾਨ ਡਰੈੱਸ ਕੋਡ ਸਬੰਧੀ ਮਤਾ ਪਾਸ ਕੀਤਾ ਗਿਆ ਹੈ। ਲੋਨਾਵਾਲਾ ’ਚ ਕਾਰਲਾ ਗੁਫਾਵਾਂ ਨੇੜੇ ਸਥਿਤ ਏਕਵੀਰਾ ਆਈ ਮੰਦਿਰ ’ਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ। -ਪੀਟੀਆਈ

Advertisement
Advertisement