ਖੰਘ ਦੀ ਦਵਾਈ ਮਾਮਲਾ: ਤਾਮਿਲਨਾਡੂ ’ਚ ਦਵਾਈ ਬਣਾਉਣ ਵਾਲੀ ਫੈਕਟਰੀ ਸੀਲ
TN govt seals factory of cough syrup manufacturer near Chennai ‘ਜ਼ਹਿਰੀਲੀ’ ਖੰਘ ਵਾਲੀ ਦਵਾਈ ਮਾਮਲੇ ਵਿਚ ਤਾਮਿਲਨਾਡੂ ਸਰਕਾਰ ਨੇ ਚੇਨੱਈ ’ਚ ਖੰਘ ਦੀ ਦਵਾਈ ਬਣਾਉਣ ਵਾਲੀ ਇੱਕ ਫੈਕਟਰੀ ਸੀਲ ਕਰ ਦਿੱਤੀ ਹੈ। ਦੂਜੇ ਪਾਸੇ ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਖੰਘ ਦੀ...
Advertisement
TN govt seals factory of cough syrup manufacturer near Chennai
‘ਜ਼ਹਿਰੀਲੀ’ ਖੰਘ ਵਾਲੀ ਦਵਾਈ ਮਾਮਲੇ ਵਿਚ ਤਾਮਿਲਨਾਡੂ ਸਰਕਾਰ ਨੇ ਚੇਨੱਈ ’ਚ ਖੰਘ ਦੀ ਦਵਾਈ ਬਣਾਉਣ ਵਾਲੀ ਇੱਕ ਫੈਕਟਰੀ ਸੀਲ ਕਰ ਦਿੱਤੀ ਹੈ।
Advertisement
ਦੂਜੇ ਪਾਸੇ ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਖੰਘ ਦੀ ਦਵਾਈ ਕੋਲਡ੍ਰਿਫ ਦੀ ਵਰਤੋਂ ਤੇ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ ਜਦਕਿ ਤਿਲੰਗਾਨਾ ਤੇ ਅੰਡੇਮਾਨ ਨਿਕੋਬਾਰ ਪ੍ਰਸ਼ਾਸਨ ਤੇ ਤਿਲੰਗਾਨਾ ਡਰੱਗ ਕੰਟਰੋਲ ਪ੍ਰਸ਼ਾਸਨ ਨੇ ਖੰਘ ਦੀਆਂ ਦਵਾਈਆਂ ਦੀ ਵਰਤੋਂ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ। -ਪੀਟੀਆਈ
Advertisement