ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਗਰਸੀ ਨੇਤਾ ਰਾਹੁਲ ਗਾਂਧੀ ਲੇਹ ’ਚ: ਐਤਵਾਰ ਨੂੰ ਪੈਂਗੌਂਗ ਝੀਲ ’ਤੇ ਪਿਤਾ ਨੂੰ ਦੇਣਗੇ ਸ਼ਰਧਾਂਜਲੀ

ਲੇਹ, 19 ਅਗਸਤ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ, ਜੋ ਇਸ ਸਮੇਂ ਲੱਦਾਖ ਦੀ ਯਾਤਰਾ ’ਤੇ ਹਨ, ਅੱਜ ਆਪਣੀ ਕੇਟੀਐੱਮ 390 ਡਿਊਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੇਹ ਸ਼ਹਿਰ ਤੋਂ ਖੂਬਸੂਰਤ ਪੈਂਗੌਂਗ ਝੀਲ ਤੱਕ ਪਹੁੰਚੇ। ਰਾਹੁਲ ਵੀਰਵਾਰ ਦੁਪਹਿਰ ਨੂੰ...
Advertisement

Advertisement

ਲੇਹ, 19 ਅਗਸਤ

ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ, ਜੋ ਇਸ ਸਮੇਂ ਲੱਦਾਖ ਦੀ ਯਾਤਰਾ ’ਤੇ ਹਨ, ਅੱਜ ਆਪਣੀ ਕੇਟੀਐੱਮ 390 ਡਿਊਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੇਹ ਸ਼ਹਿਰ ਤੋਂ ਖੂਬਸੂਰਤ ਪੈਂਗੌਂਗ ਝੀਲ ਤੱਕ ਪਹੁੰਚੇ। ਰਾਹੁਲ ਵੀਰਵਾਰ ਦੁਪਹਿਰ ਨੂੰ ਲੇਹ ਪਹੁੰਚੇ ਤਾਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਉਹ 25 ਅਗਸਤ ਤੱਕ ਲੱਦਾਖ 'ਚ ਰਹਿਣਗੇ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਲੇਹ 'ਚ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਫੁੱਟਬਾਲ ਮੈਚ 'ਚ ਵੀ ਸ਼ਿਰਕਤ ਕੀਤੀ। ਐਤਵਾਰ ਨੂੰ ਉਹ ਪੈਂਗੌਂਗ ਝੀਲ 'ਤੇ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕਰਨਗੇ। ਬਾਅਦ ਵਿੱਚ ਉਹ ਕਾਰਗਿਲ ਦਾ ਵੀ ਦੌਰਾ ਕਰਨਗੇ ਅਤੇ ਉੱਥੇ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ।

Advertisement
Show comments