Congress appoints observers: ਕਾਂਗਰਸ ਨੇ ਮਹਾਰਾਸ਼ਟਰ ਤੇ ਝਾਰਖੰਡ ਵਿੱਚ ਆਬਜ਼ਰਵਰ ਲਾਏ
ਚੋਣਾਂ ਤੋਂ ਬਾਅਦ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ ਆਬਜ਼ਰਵਰ
Advertisement
ਨਵੀਂ ਦਿੱਲੀ, 22 ਨਵੰਬਰ
ਕਾਂਗਰਸ ਨੇ ਹਾਲ ਹੀ ਵਿਚ ਮਹਾਰਾਸ਼ਟਰ ਤੇ ਝਾਰਖੰਡ ਵਿਚ ਮੁਕੰਮਲ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਦੇ ਅਮਲ ਦੀ ਨਿਗਰਾਨੀ ਕਰਨ ਲਈ ਦੋ ਸੂਬਿਆਂ ਵਿਚ ਚੋਣ ਆਬਜ਼ਰਵਰ ਲਾ ਦਿੱਤੇ ਹਨ। ਕਾਂਗਰਸ ਨੇ ਮਹਾਰਾਸ਼ਟਰ ਲਈ ਅਸ਼ੋਕ ਗਹਿਲੋਤ, ਭੁਪੇਸ਼ ਬਘੇਲ, ਜੀ ਪਰਮੇਸ਼ਵਰ ਜਦਕਿ ਝਾਰਖੰਡ ਲਈ ਤਾਰਿਕ ਅਨਵਰ, ਮੱਲੂ ਵਿਕਰਾਮਾਰਕਾ, ਕ੍ਰਿਸ਼ਨਾ ਅੱਲਾਵੁਰੂ ਨੂੰ ਨਿਯੁਕਤ ਕੀਤਾ ਹੈ। ਪੀਟੀਆਈ
Advertisement
Advertisement