ਕੇਂਦਰ ਵੱਲੋਂ ਕਣਕ ਭੰਡਾਰਨ ਦੇ ਨਿਯਮ ਸਖ਼ਤ
ਕੇਂਦਰ ਸਰਕਾਰ ਨੇ ਕਣਕ ਦੀ ਜਮ੍ਹਾਂਖੋਰੀ ਨੂੰ ਰੋੋਕਣ ਤੇ ਵਧ ਰਹੀਆਂ ਕੀਮਤਾਂ ’ਤੇ ਨੱਥ ਪਾਉਣ ਲਈ ਥੋਕ ਤੇ ਪਰਚੂਨ ਦੇ ਛੋਟੇ ਅਤੇ ਵੱਡੇ ਕਾਰੋਬਾਰੀਆਂ ਲਈ ਕਣਕ ਭੰਭਾਰਨ ਦੇ ਨੇਮ ਸਖਤ ਕਰ ਦਿੱਤੇ ਹਨ। ਖੁਰਾਕ ਮੰਤਰਾਲੇ ਨੇ ਕਿਹਾ ਕਿ ਆਉਣ ਵਾਲੇ...
Advertisement
ਕੇਂਦਰ ਸਰਕਾਰ ਨੇ ਕਣਕ ਦੀ ਜਮ੍ਹਾਂਖੋਰੀ ਨੂੰ ਰੋੋਕਣ ਤੇ ਵਧ ਰਹੀਆਂ ਕੀਮਤਾਂ ’ਤੇ ਨੱਥ ਪਾਉਣ ਲਈ ਥੋਕ ਤੇ ਪਰਚੂਨ ਦੇ ਛੋਟੇ ਅਤੇ ਵੱਡੇ ਕਾਰੋਬਾਰੀਆਂ ਲਈ ਕਣਕ ਭੰਭਾਰਨ ਦੇ ਨੇਮ ਸਖਤ ਕਰ ਦਿੱਤੇ ਹਨ। ਖੁਰਾਕ ਮੰਤਰਾਲੇ ਨੇ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਕਣਕ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਨੇ 31 ਮਾਰਚ 2026 ਤੱਕ ਲਾਗੂ ਕਣਕ ਦੀ ਸਟਾਕ ਸੀਮਾ ਨੂੰ ਸੋਧਣ ਦਾ ਫੈਸਲਾ ਕੀਤਾ ਹੈ। -ਪੀਟੀਆਈ
Advertisement
Advertisement