ਕੈਨੇਡਾ ਧਾਰਮਿਕ ਸਥਾਨਾਂ ’ਤੇ ਹਮਲੇ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਦੁਰਵਰਤੋਂ ਨੂੰ ਰੋਕੇ: ਭਾਰਤ
ਜਨੇਵਾ, 14 ਨਵੰਬਰ ਭਾਰਤ ਨੇ ਕੈਨੇਡਾ ਨੂੰ ਪੂਜਾ ਸਥਾਨਾਂ 'ਤੇ ਹਮਲਿਆਂ ਨਫ਼ਰਤ ਭਰੇ ਭਾਸ਼ਨ ਨੂੰ ਅਸਰਦਾਰ ਢੰਗ ਨਾਲ ਰੋਕਣ ਲਈ ਕਿਹਾ ਹੈ। ਇਸ ਬਾਰੇ ਮਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੀ ਸਮੀਖਿਆ ਮੀਟਿੰਗ ਦੌਰਾਨ ਪੇਸ਼ ਕੀਤੇ ਗਏ, ਜਿੱਥੇ ਭਾਰਤ, ਬੰਗਲਾਦੇਸ਼...
Advertisement
ਜਨੇਵਾ, 14 ਨਵੰਬਰ
ਭਾਰਤ ਨੇ ਕੈਨੇਡਾ ਨੂੰ ਪੂਜਾ ਸਥਾਨਾਂ 'ਤੇ ਹਮਲਿਆਂ ਨਫ਼ਰਤ ਭਰੇ ਭਾਸ਼ਨ ਨੂੰ ਅਸਰਦਾਰ ਢੰਗ ਨਾਲ ਰੋਕਣ ਲਈ ਕਿਹਾ ਹੈ। ਇਸ ਬਾਰੇ ਮਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੀ ਸਮੀਖਿਆ ਮੀਟਿੰਗ ਦੌਰਾਨ ਪੇਸ਼ ਕੀਤੇ ਗਏ, ਜਿੱਥੇ ਭਾਰਤ, ਬੰਗਲਾਦੇਸ਼ ਅਤੇ ਸ੍ਰੀਲੰਕਾ ਦੇ ਡਿਪਲੋਮੈਟਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਭਾਰਤੀ ਡਿਪਲੋਮੈਟ ਮੁਹੰਮਦ ਹੁਸੈਨ ਨੇ ਕੌਂਸਲ ਦੀ ਮੀਟਿੰਗ ਵਿੱਚ ਕਿਹਾ ਕਿ ਭਾਰਤ ਚਾਹੁੰਦਾ ਹੈ ਕਿ ਕੈਨੇਡਾ ਆਪਣੀ ਧਰਤੀ ’ਤੇ ਧਾਰਮਿਕ ਸਥਾਨਾਂ ‘ਤੇ ਹਮਲਿਆਂ ਨੂੰ ਰੋਕੇ ਤੇ ਉਥੇ ਪ੍ਰਗਟਾਵੇ ਦੀ ਆਜ਼ਾਦੀ ਦੀ ਕਥਿਤ ਦੁਰਵਰਤੋਂ ਖ਼ਿਲਾਫ਼ ਸਖ਼ਤ ਕਦਮ ਚੁੱਕੇ।
Advertisement
Advertisement