ਔਰਤ ਸੁਰੱਖਿਆ ਲਈ ਸਾਈਬਰ ਕਾਨੂੰਨਾਂ ਦੀ ਸਮੀਖਿਆ ਦਾ ਸੱਦਾ
ਕੌਮੀ ਮਹਿਲਾ ਕਮਿਸ਼ਨ (ਐੱਨ ਸੀ ਡਬਲਿਊ) ਨੇ ਆਨਲਾਈਨ ਦੁਨੀਆਂ ਵਿੱਚ ਔਰਤਾਂ ਲਈ ਮਜ਼ਬੂਤ ਡਿਜੀਟਲ ਅਧਿਕਾਰਾਂ, ਨਿੱਜੀ ਸੁਰੱਖਿਆ ਅਤੇ ਜਵਾਬਦੇਹੀ ਤੰਤਰ ਯਕੀਨੀ ਬਣਾਉਣ ਲਈ ਭਾਰਤ ਦੇ ਸਾਈਬਰ ਕਾਨੂੰਨਾਂ ਦੀ ਵਿਆਪਕ ਸਮੀਖਿਆ ਦੀ ਸਿਫ਼ਾਰਸ਼ ਕੀਤੀ ਹੈ। ‘ਕਾਨੂੰਨ ਸਮੀਖਿਆ 2024 ਅਤੇ 2025 ਲਈ...
Advertisement
ਕੌਮੀ ਮਹਿਲਾ ਕਮਿਸ਼ਨ (ਐੱਨ ਸੀ ਡਬਲਿਊ) ਨੇ ਆਨਲਾਈਨ ਦੁਨੀਆਂ ਵਿੱਚ ਔਰਤਾਂ ਲਈ ਮਜ਼ਬੂਤ ਡਿਜੀਟਲ ਅਧਿਕਾਰਾਂ, ਨਿੱਜੀ ਸੁਰੱਖਿਆ ਅਤੇ ਜਵਾਬਦੇਹੀ ਤੰਤਰ ਯਕੀਨੀ ਬਣਾਉਣ ਲਈ ਭਾਰਤ ਦੇ ਸਾਈਬਰ ਕਾਨੂੰਨਾਂ ਦੀ ਵਿਆਪਕ ਸਮੀਖਿਆ ਦੀ ਸਿਫ਼ਾਰਸ਼ ਕੀਤੀ ਹੈ। ‘ਕਾਨੂੰਨ ਸਮੀਖਿਆ 2024 ਅਤੇ 2025 ਲਈ ਸਿਫ਼ਾਰਸ਼ਾਂ ਰਿਪੋਰਟ’ ਵਿੱਚ ਵਿਸਥਾਰਿਤ ਸਿਫ਼ਾਰਸ਼ਾਂ ਕਾਨੂੰਨ ਤੇ ਨਿਆਂ, ਇਲੈਕਟ੍ਰਾਨਿਕਸ ਤੇ ਸੂਚਨਾ ਤਕਨੀਕ, ਮਹਿਲਾ ਤੇ ਬਾਲ ਵਿਕਾਸ ਅਤੇ ਗ੍ਰਹਿ ਮੰਤਰਾਲਿਆਂ ਨੂੰ ਭੇਜੀਆਂ ਗਈਆਂ ਹਨ। ਇਸ ਕਵਾਇਦ ਤਹਿਤ ਪੰਜਾਬ, ਹਰਿਆਣਾ, ਪੱਛਮੀ ਬੰਗਾਲ, ਉੜੀਸਾ, ਅਸਾਮ, ਗੁਜਰਾਤ, ਕਰਨਾਟਕ ਅਤੇ ਛੱਤੀਸਗੜ੍ਹ ਵਿੱਚ ਅੱਠ ਖੇਤਰੀ ਚਰਚਾਵਾਂ ਕੀਤੀਆਂ ਗਈਆਂ।
Advertisement
Advertisement
