ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਮੂ-ਰਾਜੌਰੀ ਰੇਖਾ ਪਾਰ ਧਮਾਕਾ, ਤਲਾਸ਼ੀ ਮੁਹਿੰਮ ਜਾਰੀ

ਜੰਮੂ, 11 ਜੁਲਾਈ ਬੁੱਧਵਾਰ ਦੇਰ ਸ਼ਾਮ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲੇ੍ ਵਿਚ ਐੱਲਓਸੀ ਪਾਰ ਇੱਕ ਧਮਾਕਾ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਰਾਜੌਰੀ ਜ਼ਿਲ੍ਹੇ ਦੇ ਲਾਮ ਸੈਕਟਰ ਵਿਚ ਐੱਲਓਸੀ ਪਾਰ ਸ਼ੱਕੀ ਹਿਲਜੁਲ ਬਾਰੇ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ...
Advertisement

ਜੰਮੂ, 11 ਜੁਲਾਈ

ਬੁੱਧਵਾਰ ਦੇਰ ਸ਼ਾਮ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲੇ੍ ਵਿਚ ਐੱਲਓਸੀ ਪਾਰ ਇੱਕ ਧਮਾਕਾ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਰਾਜੌਰੀ ਜ਼ਿਲ੍ਹੇ ਦੇ ਲਾਮ ਸੈਕਟਰ ਵਿਚ ਐੱਲਓਸੀ ਪਾਰ ਸ਼ੱਕੀ ਹਿਲਜੁਲ ਬਾਰੇ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਇਹ ਧਮਾਕਾ ਜ਼ੀਰੋ ਲਾਈਨ ਦੇ ਨੇੜੇ ਹੋਇਆ ਹੈ ਅਤੇ ਜੰਮੂ ਦੇ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਜਾਰੀ ਹੈ। -ਆਈਏਐੱਨਐੱਸ

Advertisement

 

Advertisement