ਬਿਹਾਰ ਵੋਟਰ ਸੂਚੀ: ਕਿਸੇ ਪਾਰਟੀ ਨੇ ਨਹੀਂ ਦਰਜ ਕਰਵਾਇਆ ਇਤਰਾਜ਼
ਚੋਣ ਕਮਿਸ਼ਨ ਨੇ ਅੱਜ ਦੱਸਿਆ ਕਿ ਪਹਿਲੀ ਅਗਸਤ ਨੂੰ ਬਿਹਾਰ ਵੋਟਰ ਸੂਚੀ ਦਾ ਡਰਾਫਟ ਪ੍ਰਕਾਸ਼ਿਤ ਹੋਣ ਤੋਂ ਬਾਅਦ ਕਿਸੇ ਵੀ ਸਿਆਸੀ ਪਾਰਟੀ ਨੇ ਇਸ ਵਿੱਚ ਨਾਮ ਸ਼ਾਮਲ ਕਰਨ ਜਾਂ ਹਟਾਉਣ ਲਈ ਉਨ੍ਹਾਂ ਕੋਲ ਪਹੁੰਚ ਨਹੀਂ ਕੀਤੀ। ਹਾਲਾਂਕਿ 7,252 ਆਮ ਵਿਅਕਤੀ...
Advertisement
ਚੋਣ ਕਮਿਸ਼ਨ ਨੇ ਅੱਜ ਦੱਸਿਆ ਕਿ ਪਹਿਲੀ ਅਗਸਤ ਨੂੰ ਬਿਹਾਰ ਵੋਟਰ ਸੂਚੀ ਦਾ ਡਰਾਫਟ ਪ੍ਰਕਾਸ਼ਿਤ ਹੋਣ ਤੋਂ ਬਾਅਦ ਕਿਸੇ ਵੀ ਸਿਆਸੀ ਪਾਰਟੀ ਨੇ ਇਸ ਵਿੱਚ ਨਾਮ ਸ਼ਾਮਲ ਕਰਨ ਜਾਂ ਹਟਾਉਣ ਲਈ ਉਨ੍ਹਾਂ ਕੋਲ ਪਹੁੰਚ ਨਹੀਂ ਕੀਤੀ। ਹਾਲਾਂਕਿ 7,252 ਆਮ ਵਿਅਕਤੀ ਇਸ ਸਬੰਧੀ ਉਨ੍ਹਾਂ ਕੋਲ ਪਹੁੰਚੇ ਹਨ। ਇਹ ਡਰਾਫਟ ਸੂਚੀ ਦਾਅਵਿਆਂ ਅਤੇ ਇਤਰਾਜ਼ਾਂ ਲਈ ਪਹਿਲੀ ਸਤੰਬਰ ਤੱਕ ਉਪਲਬਧ ਰਹੇਗੀ, ਜਿਸ ਤਹਿਤ ਸਿਆਸੀ ਪਾਰਟੀਆਂ ਜਾਂ ਆਮ ਵਿਅਕਤੀ ਕਿਸੇ ਯੋਗ ਨਾਗਰਿਕ ਨੂੰ ਸੂਚੀ ਵਿੱਚ ਸ਼ਾਮਲ ਕਰਨ ਜਾਂ ਅਯੋਗ ਨੂੰ ਇਸ ’ਚੋਂ ਬਾਹਰ ਕਰਨ ਦੀ ਮੰਗ ਕਰ ਸਕਦੇ ਹਨ।
Advertisement
Advertisement