ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਹਾਰ SIR: ਵੋਟਰ ਸੂਚੀ ’ਚੋਂ ਨਾਮ ਹਟਾਉਣ ਲਈ 2 ਲੱਖ ਪਟੀਸ਼ਨਾਂ ਦਾਇਰ

33,000 ਵੋਟਰਾਂ ਨੇ ਸੂਚੀ ’ਚ ਨਾਮ ਦਰਜ ਕਰਵਾੳੁਣ ਲੲੀ ਦਿੱਤੀ ਅਰਜ਼ੀ
ਸੰਕੇਤਕ ਤਸਵੀਰ।
Advertisement
ਬਿਹਾਰ ਦੀਆਂ ਵੋਟਰ ਸੂਚੀਆਂ ਵਿੱਚੋਂ ਨਾਮ ਸ਼ਾਮਲ ਕਰਨ ਜਾਂ ਹਟਾਉਣ ਦੀ ਮੰਗ ਕਰਨ ਲਈ ਇੱਕ ਮਹੀਨੇ ਤੋਂ ਚੱਲ ਰਿਹਾ ਸਮਾਂ ਸੋਮਵਾਰ ਨੂੰ ਖਤਮ ਹੋ ਰਿਹਾ ਹੈ। ਇਸ ਤਹਿਤ 33,000 ਤੋਂ ਵੱਧ ਵੋਟਰਾਂ ਨੇ ਸੂਚੀ ਵਿੱਚ ਆਪਣੇ ਨਾਮ ਸ਼ਾਮਲ ਕਰਨ ਲਈ ਪਟੀਸ਼ਨਾਂ ਦਾਇਰ ਕੀਤੀਆਂ ਹਨ।

ਹਾਲਾਂਕਿ ਦੋ ਲੱਖ ਤੋਂ ਵੱਧ ਵਿਅਕਤੀਆਂ ਨੇ ਨਾਮ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖਰੜਾ ਸੂਚੀ ਵਿੱਚ ਉਨ੍ਹਾਂ ਦੇ ਨਾਂ ਗ਼ਲਤ ਢੰਗ ਨਾਲ ਸ਼ਾਮਲ ਕੀਤੇ ਗਏ ਹਨ।

Advertisement

ਖਰੜਾ ਵੋਟਰ ਸੂਚੀਆਂ ਪਹਿਲੀ ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਅਤੇ ਪਹਿਲੀ ਸਤੰਬਰ ਤੱਕ ਵਿਅਕਤੀ ਅਤੇ ਸਿਆਸੀ ਪਾਰਟੀਆਂ ‘ਦਾਅਵੇ ਤੇ ਇਤਰਾਜ’ ਦੇ ਸਕਦੀਆਂ ਹਨ।

 

 

Advertisement
Tags :
Bihar electionsBihar SIRvoter listਪੰਜਾਬੀ ਖ਼ਬਰਾਂ
Show comments