ਏਸ਼ਿਆਈ ਖੇਡਾਂ: ਟੈਨਿਸ ’ਚ ਭਾਰਤੀ ਪੁਰਸ਼ਾਂ ਨੂੰ ਡਬਲਜ਼ ’ਚ ਚਾਂਦੀ ਤਗਮਾ
ਹਾਂਗਜ਼ੂ, 29 ਸਤੰਬਰ ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਇਨੇਨੀ ਨੇ ਏਸ਼ਿਆਈ ਖੇਡਾਂ ਵਿਚ ਟੈਨਿਸ ਪੁਰਸ਼ ਡਬਲਜ਼ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ। ਭਾਰਤੀ ਜੋੜੀ ਨੂੰ ਫਾਈਨਲ ਵਿੱਚ ਚੀਨੀ ਤਾਇਪੇ ਦੇ ਸੂ ਯੂ ਸਿਉ ਅਤੇ ਜੈਸਨ ਜੁਗ ਨੇ ਸਿੱਧੇ ਸੈੱਟਾਂ ਵਿੱਚ ਹਰਾਇਆ।...
Advertisement
ਹਾਂਗਜ਼ੂ, 29 ਸਤੰਬਰ
ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਇਨੇਨੀ ਨੇ ਏਸ਼ਿਆਈ ਖੇਡਾਂ ਵਿਚ ਟੈਨਿਸ ਪੁਰਸ਼ ਡਬਲਜ਼ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ। ਭਾਰਤੀ ਜੋੜੀ ਨੂੰ ਫਾਈਨਲ ਵਿੱਚ ਚੀਨੀ ਤਾਇਪੇ ਦੇ ਸੂ ਯੂ ਸਿਉ ਅਤੇ ਜੈਸਨ ਜੁਗ ਨੇ ਸਿੱਧੇ ਸੈੱਟਾਂ ਵਿੱਚ ਹਰਾਇਆ। ਤਾਇਪੇ ਦੀ ਜੋੜੀ ਨੇ ਮੁਕਾਬਲਾ 6-4, 6 4 ਨਾਲ ਜਿੱਤਿਆ। ਏਸ਼ਿਆਈ ਖੇਡਾਂ ਵਿੱਚ ਰਾਮਕੁਮਾਰ ਦਾ ਇਹ ਪਹਿਲਾ ਅਤੇ ਮਾਇਨੇਨੀ ਦਾ ਤੀਜਾ ਤਗ਼ਮਾ ਹੈ।
Advertisement
Advertisement