ਅਡਾਨੀ ਗਰੁੱਪ ਨੇ ਜੇਪੀ ’ਤੇ ਲਾਇਆ ਦਾਅ
ਅਡਾਨੀ ਗਰੁੱਪ ਨੂੰ ਜੈਪ੍ਰਕਾਸ਼ ਐਸੋਸੀਏਟਸ ਕੰਪਨੀ ਖ਼ਰੀਦਣ ਲਈ ਕਰਜ਼ਦਾਤਿਆਂ ਦੀ ਮਨਜ਼ੂਰੀ ਮਿਲ ਗਈ ਹੈ। ਕਰਜ਼ਦਾਤਿਆਂ ਦੀ ਕਮੇਟੀ ਨੇ ਅਡਾਨੀ ਗਰੁੱਪ ਦੇ ਪੱਖ ’ਚ ਵੋਟ ਪਾਈ। ਕੰਪਨੀ ਨੇ 14,535 ਕਰੋੜ ਰੁਪਏ ਦੀ ਬੋਲੀ ਲਗਾਈ ਜੋ ਹੋਰ ਕੰਪਨੀਆਂ ਨਾਲੋਂ ਕਿਤੇ ਵਧ ਹੈ।...
Advertisement
ਅਡਾਨੀ ਗਰੁੱਪ ਨੂੰ ਜੈਪ੍ਰਕਾਸ਼ ਐਸੋਸੀਏਟਸ ਕੰਪਨੀ ਖ਼ਰੀਦਣ ਲਈ ਕਰਜ਼ਦਾਤਿਆਂ ਦੀ ਮਨਜ਼ੂਰੀ ਮਿਲ ਗਈ ਹੈ। ਕਰਜ਼ਦਾਤਿਆਂ ਦੀ ਕਮੇਟੀ ਨੇ ਅਡਾਨੀ ਗਰੁੱਪ ਦੇ ਪੱਖ ’ਚ ਵੋਟ ਪਾਈ। ਕੰਪਨੀ ਨੇ 14,535 ਕਰੋੜ ਰੁਪਏ ਦੀ ਬੋਲੀ ਲਗਾਈ ਜੋ ਹੋਰ ਕੰਪਨੀਆਂ ਨਾਲੋਂ ਕਿਤੇ ਵਧ ਹੈ। ਅਡਾਨੀ ਨੂੰ ਕਰਜ਼ਦਾਤਿਆਂ ਤੋਂ ਸਭ ਤੋਂ ਵਧ 89 ਫ਼ੀਸਦ ਵੋਟ ਮਿਲੇ। ਇਸ ਮਗਰੋਂ ਡਾਲਮੀਆ ਸੀਮਿੰਟ ਅਤੇ ਵੇਦਾਂਤਾ ਲਿਮਟਿਡ ਦੇ ਨਾਮ ਸਨ। ਭਾਰਤੀ ਸਟੇਟ ਬੈਂਕ ਅਤੇ ਆਈ ਸੀ ਆਈ ਸੀ ਆਈ ਬੈਂਕ ਸਮੇਤ ਕਰਜ਼ਦਾਤਿਆਂ ਦਾ ਛੋਟਾ ਗਰੁੱਪ ਵੋਟਿੰਗ ਤੋਂ ਦੂਰ ਰਿਹਾ। ਸੂਤਰਾਂ ਨੇ ਕਿਹਾ ਕਿ ਅਡਾਨੀ ਗਰੁੱਪ ਨੇ ਹੋਰਾਂ ਦੇ ਮੁਕਾਬਲੇ ਅਗਾਊਂ ਭੁਗਤਾਨ ਕਿਤੇ ਵਧ ਕਰਨ ਦੀ ਪੇਸ਼ਕਸ਼ ਕੀਤੀ ਹੈ।
Advertisement
Advertisement
