ਮਹਿਲਾਵਾਂ ਲਈ ਤਿੰਨ ਲੱਖ ਕਰੋੜ ਤੋਂ ਵੱਧ ਦਾ ਬਜਟ
ਨਵੀਂ ਦਿੱਲੀ: ਵੱਖ ਵੱਖ ਮੰਤਰਾਲਿਆਂ ਤਹਿਤ ਮਹਿਲਾਵਾਂ ਤੇ ਲੜਕੀਆਂ ਨਾਲ ਸਬੰਧਤ ਯੋਜਨਾਵਾਂ ਲਈ ਤਿੰਨ ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨੌਕਰੀਆਂ ’ਚ ਮਹਿਲਾਵਾਂ ਦੀ ਭਾਈਵਾਲੀ ਵਧਾਉਣ ਲਈ ਸਰਕਾਰ ਕੰਮਕਾਜੀ ਮਹਿਲਾ ਹੋਸਟਲ ਸਥਾਪਤ ਕਰੇਗੀ ਤੇ ਕੰਮਕਾਜੀ ਮਾਵਾਂ...
Advertisement
ਨਵੀਂ ਦਿੱਲੀ:
ਵੱਖ ਵੱਖ ਮੰਤਰਾਲਿਆਂ ਤਹਿਤ ਮਹਿਲਾਵਾਂ ਤੇ ਲੜਕੀਆਂ ਨਾਲ ਸਬੰਧਤ ਯੋਜਨਾਵਾਂ ਲਈ ਤਿੰਨ ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨੌਕਰੀਆਂ ’ਚ ਮਹਿਲਾਵਾਂ ਦੀ ਭਾਈਵਾਲੀ ਵਧਾਉਣ ਲਈ ਸਰਕਾਰ ਕੰਮਕਾਜੀ ਮਹਿਲਾ ਹੋਸਟਲ ਸਥਾਪਤ ਕਰੇਗੀ ਤੇ ਕੰਮਕਾਜੀ ਮਾਵਾਂ ਦੀ ਮਦਦ ਲਈ ਕਰੈੱਚ ਸਥਾਪਤ ਕੀਤੇ ਜਾਣਗੇ। ਇਨ੍ਹਾਂ ਤਰਜੀਹਾਂ ਦਾ ਮਕਸਦ ਮਹਿਲਾਵਾਂ ਲਈ ਕੰਮ ਵਾਲੀ ਥਾਂ ਤੇ ਘਰ ਵਿਚਾਲੇ ਤਾਲਮੇਲ ਨੂੰ ਵਧਾਉਣਾ ਹੈ ਜਿਸ ਨਾਲ ਨੌਕਰੀਆਂ ’ਚ ਉਨ੍ਹਾਂ ਦੀ ਸ਼ਮੂਲੀਅਤ ਸੰਭਵ ਹੋ ਸਕੇ। -ਪੀਟੀਆਈ
Advertisement
Advertisement