ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਦਾਲਤ ਦੇ ਮਾਲਖਾਨੇ ਵਿਚ ਫਟਿਆ ਬੰਬ, ਪੁਲੀਸ ਮੁਲਾਜ਼ਮ ਜ਼ਖ਼ਮੀ

ਸ੍ਰੀਨਗਰ, 23 ਅਕਤੂਬਰ Bomb Blast in Court: ਬਾਰਾਮੂਲਾ ਵਿਚ ਇਕ ਅਦਾਲਤ ਦੇ ਮਾਲਖਾਨੇ ਵਿਚ ਬੰਬ ਫਟਣ ਕਾਰਨ ਇੱਕ ਪੁਲੀਸ ਕਰਮੀ ਦੇ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਬਾਰਾਮੂਲਾ ਵਿਚ ਇਕ ਅਦਾਲਤ ਦੇ...
Representational.
Advertisement

ਸ੍ਰੀਨਗਰ, 23 ਅਕਤੂਬਰ

Bomb Blast in Court: ਬਾਰਾਮੂਲਾ ਵਿਚ ਇਕ ਅਦਾਲਤ ਦੇ ਮਾਲਖਾਨੇ ਵਿਚ ਬੰਬ ਫਟਣ ਕਾਰਨ ਇੱਕ ਪੁਲੀਸ ਕਰਮੀ ਦੇ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਬਾਰਾਮੂਲਾ ਵਿਚ ਇਕ ਅਦਾਲਤ ਦੇ ਮਾਲਖਾਨੇ ਵਿੱਚ ਪਿਆ ਗ੍ਰਿਨੇਡ ਫਟ ਗਿਆ, ਉਨ੍ਹਾਂ ਦੱਸਿਆ ਕਿ ਇਹ ਗ੍ਰਨੇਡ ਇਕ ਮਾਮਲੇ ਵਿਚ ਸਬੂਤ ਦੇ ਤੌਰ ’ਤੇ ਫੜਿਆ ਗਿਆ ਸੀ। ਇਸ ਧਮਾਕੇ ਵਿਚ ਇਕ ਪੁਲੀਸ ਕਰਮੀ ਜ਼ਖਮੀ ਹੋ ਗਿਆ ਜਿਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੀਟੀਆਈ

Advertisement

 

Advertisement
Show comments