ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਰਾਨੀ ਫ਼ੌਜੀਆਂ ਦੀ ਗੋਲੀਬਾਰੀ ਕਾਰਨ 4 ਪਾਕਿਸਤਾਨੀਆਂ ਦੀ ਮੌਤ

ਕੋਇਟਾ, 30 ਮਈ ਇਰਾਨੀ ਫ਼ੌਜੀਆਂ ਨੇ ਦੱਖਣ-ਪੱਛਮੀ ਖੇਤਰ ਦੇ ਦੂਰ-ਦੁਰਾਡੇ ਇਲਾਕੇ ਵਿੱਚ ਪਾਕਿਸਤਾਨੀਆਂ ਦੇ ਸਮੂਹ ਨੂੰ ਲੈ ਕੇ ਜਾ ਰਹੇ ਵਾਹਨ 'ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਸਥਾਨਕ ਪੁਲੀਸ ਨੇ...
Advertisement

ਕੋਇਟਾ, 30 ਮਈ

ਇਰਾਨੀ ਫ਼ੌਜੀਆਂ ਨੇ ਦੱਖਣ-ਪੱਛਮੀ ਖੇਤਰ ਦੇ ਦੂਰ-ਦੁਰਾਡੇ ਇਲਾਕੇ ਵਿੱਚ ਪਾਕਿਸਤਾਨੀਆਂ ਦੇ ਸਮੂਹ ਨੂੰ ਲੈ ਕੇ ਜਾ ਰਹੇ ਵਾਹਨ 'ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਸਥਾਨਕ ਪੁਲੀਸ ਨੇ ਦੱਸਿਆ ਕਿ ਇਹ ਘਟਨਾ ਬਲੋਚਿਸਤਾਨ ਸੂਬੇ ਦੇ ਸਰਹੱਦੀ ਪਿੰਡ ਮਸ਼ਕੇਲ ਨੇੜੇ ਹੋਈ। ਸਰਕਾਰੀ ਪ੍ਰਸ਼ਾਸਕ ਸਾਹਿਬਜ਼ਾਦਾ ਅਸਫੰਦ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਇਰਾਨੀ ਫੌਜਾਂ ਨੇ ਗੋਲੀਬਾਰੀ ਕਿਉਂ ਕੀਤੀ। ਸਥਾਨਕ ਪੁਲੀਸ ਦਾ ਕਹਿਣਾ ਹੈ ਕਿ ਚਾਰਾਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

Advertisement

Advertisement