ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭੂਟਾਨ ਵਿੱਚ 3.0 ਤੀਬਰਤਾ ਦਾ ਆਇਆ ਭੂਚਾਲ

ਅੱਜ ਭੂਟਾਨ ਵਿੱਚ 3.0 ਤੀਬਰਤਾ ਦਾ ਭੂਚਾਲ ਆਇਆ।ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਅਨੁਸਾਰ, “ ਇਹ ਭੂਚਾਲ 5 ਕਿਲੋਮੀਟਰ ਦੀ ਡੂੰਘਾਈ ’ਤੇ ਸ਼ਾਮ 4:25 ਮਿੰਟ ’ਤੇ ਆਇਆ, ਜਿਸਦੀ ਤੀਬਰਤਾ 3.0 ਸੀ। ਇਸ ਤੋਂ ਪਹਿਲਾਂ 23 ਨਵੰਬਰ ਨੂੰ ਭੂਟਾਨ ਵਿੱਚ 10 ਕਿਲੋਮੀਟਰ...
ਸੰਕੇਤਕ ਤਸਵੀਰ।
Advertisement

ਅੱਜ ਭੂਟਾਨ ਵਿੱਚ 3.0 ਤੀਬਰਤਾ ਦਾ ਭੂਚਾਲ ਆਇਆ।ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਅਨੁਸਾਰ, “ ਇਹ ਭੂਚਾਲ 5 ਕਿਲੋਮੀਟਰ ਦੀ ਡੂੰਘਾਈ ’ਤੇ ਸ਼ਾਮ 4:25 ਮਿੰਟ ’ਤੇ ਆਇਆ, ਜਿਸਦੀ ਤੀਬਰਤਾ 3.0 ਸੀ।

ਇਸ ਤੋਂ ਪਹਿਲਾਂ 23 ਨਵੰਬਰ ਨੂੰ ਭੂਟਾਨ ਵਿੱਚ 10 ਕਿਲੋਮੀਟਰ ਦੀ ਡੂੰਘਾਈ ’ਤੇ 3.9 ਤੀਬਰਤਾ ਦਾ ਭੂਚਾਲ ਆਇਆ ਸੀ।

Advertisement

ਏਸ਼ੀਅਨ ਡਿਜ਼ਾਸਟਰ ਰਿਡਕਸ਼ਨ ਸੈਂਟਰ (ADRC) ਨੇ ਦੱਸਿਆ ਕਿ ਭੂਟਾਨ, ਦੁਨੀਆ ਦੇ ਬਾਕੀ ਹਿੱਸਿਆਂ ਵਾਂਗ, ਕੁਦਰਤੀ ਆਫ਼ਤਾਂ ਦੇ ਕਹਿਰ ਤੋਂ ਬਚਿਆ ਨਹੀਂ ਹੈ ਅਤੇ ਕਈ ਤਰ੍ਹਾਂ ਦੇ ਖ਼ਤਰਿਆਂ ਲਈ ਸੰਵੇਦਨਸ਼ੀਲ ਹੈ।

Advertisement
Tags :
3.0 magnitude quakeBhutan earthquakeBhutan newsDisaster alertEarthquake reportearthquake tremorsGeological activityNatural disaster updateRegional seismic eventSeismic Activity
Show comments