ਹਿਮਾਚਲ ਪ੍ਰਦੇਸ਼ ਦੇ ਕੋਲ ਡੈਮ ’ਚ ਫਸੇ 10 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ
ਸ਼ਿਮਲਾ, 21 ਅਗਸਤ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਕੋਲ ਡੈਮ ਹਾਈਡਰੋ ਇਲੈਕਟ੍ਰਿਕ ਪ੍ਰਾਜੈਕਟ ਦੇ ਜਲ ਭੰਡਾਰ ਵਿੱਚ ਫਸੇ 10 ਵਿਅਕਤੀਆਂ ਐੱਨਡੀਆਰਐੱਫ ਨੇ ਸਾਰੀ ਰਾਤ ਚੱਲੇ ਅਪਰੇਸ਼ਨ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਹੈ। ਬਚਾਏ ਵਿਅਕਤੀਆਂ ਵਿੱਚ ਜੰਗਲਾਤ ਵਿਭਾਗ...
Advertisement
Advertisement
ਸ਼ਿਮਲਾ, 21 ਅਗਸਤ
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਕੋਲ ਡੈਮ ਹਾਈਡਰੋ ਇਲੈਕਟ੍ਰਿਕ ਪ੍ਰਾਜੈਕਟ ਦੇ ਜਲ ਭੰਡਾਰ ਵਿੱਚ ਫਸੇ 10 ਵਿਅਕਤੀਆਂ ਐੱਨਡੀਆਰਐੱਫ ਨੇ ਸਾਰੀ ਰਾਤ ਚੱਲੇ ਅਪਰੇਸ਼ਨ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਹੈ। ਬਚਾਏ ਵਿਅਕਤੀਆਂ ਵਿੱਚ ਜੰਗਲਾਤ ਵਿਭਾਗ ਦੇ ਪੰਜ ਕਰਮਚਾਰੀ ਵੀ ਸ਼ਾਮਲ ਹਨ। ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਤੋਂ ਬਾਅਦ ਰਜਵਾਹੇ ਵਿੱਚ ਲੱਕੜਾਂ ਤੈਰ ਕੇ ਆ ਗਈਆਂ ਸਨ ਅਤੇ ਕੁਝ ਸਥਾਨਕ ਲੋਕਾਂ ਦੇ ਨਾਲ ਪੰਜ ਕਰਮਚਾਰੀ ਸਥਿਤੀ ਦਾ ਜਾਇਜ਼ਾ ਲੈਣ ਗਏ ਸਨ ਪਰ ਤੱਤਪਾਣੀ ਨੇੜੇ ਭਾਰੀ ਗਾਰੇ ਤੇ ਲੱਕੜਾਂ ਕਾਰਨ ਕਿਸ਼ਤੀ ਫਸ ਗਈ।
Advertisement