ਟਰਾਂਸਫਰਮਰ ਚੋਰ ਗਰੋਹ ਦੇ ਤਿੰਨ ਮੈਂਬਰ ਕਾਬੂ
ਮੁਕਤਸਰ ਪੁਲੀਸ ਨੇ ਟਰਾਂਸਫਰਮਰ ਚੋਰੀ ਕਰਨ ਵਾਲੇ ਇਕ ਗਰੋਹ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 25 ਤਾਂਬਾ ਬਰਾਮਦ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ 23 ਅਗਸਤ ਨੂੰ ਥਾਣਾ ਕੋਟਭਾਈ ਵਿੱਚ ਪਿੰਡ ਕੋਟਲੀ ਅਬਲੂ, ਮੈਲਾਂ, ਢੋਲਕੋਟ ਆਦਿ...
Advertisement
ਮੁਕਤਸਰ ਪੁਲੀਸ ਨੇ ਟਰਾਂਸਫਰਮਰ ਚੋਰੀ ਕਰਨ ਵਾਲੇ ਇਕ ਗਰੋਹ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 25 ਤਾਂਬਾ ਬਰਾਮਦ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ 23 ਅਗਸਤ ਨੂੰ ਥਾਣਾ ਕੋਟਭਾਈ ਵਿੱਚ ਪਿੰਡ ਕੋਟਲੀ ਅਬਲੂ, ਮੈਲਾਂ, ਢੋਲਕੋਟ ਆਦਿ ਪਿੰਡਾਂ ਦੇ ਖੇਤਾਂ ਵਿੱਚੋਂ ਤਾਂਬਾ ਚੋਰੀ ਕਰਨ ਦੀਆਂ ਸ਼ਕਾਇਤਾਂ ਮਿਲੀਆਂ ਸਨ। ਪੁਲੀਸ ਨੇ ਕਾਰਵਾਈ ਕਰਦਿਆਂ 8 ਮੁਲਾਜ਼ਮਾਂ ਦੀ ਸ਼ਨਾਖਤ ਕਰ ਲਈ ਜਿਨ੍ਹਾਂ ਵਿੱਚੋਂ 3 ਕਾਬੂ ਕਰ ਲਏ ਹਨ ਜਦੋਂ ਕਿ ਬਾਕੀਆਂ ਦੀ ਭਾਲ ਜਾਰੀ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚ ਜ਼ਿਲ੍ਹਾ ਮੋਗਾ ਦੇ ਪਿੰਡ ਮਸਤੂਆਣਾ ਦਾ ਮੁਲਜ਼ਮ ਵੀ ਸ਼ਾਮਲ ਹੈ ਜਿਸ ਖ਼ਿਲਾਫ਼ ਪਹਿਲਾਂ ਕੇਸ ਦਰਜ ਹਨ।
Advertisement
Advertisement