ਤਪਾ ਦੇ ਵਿਦਿਆਰਥੀਆਂ ਨੇ ਚਾਰ ਤਗ਼ਮੇ ਜਿੱਤੇ
ਸ਼ਿਵਾਲਿਕ ਪਬਲਿਕ ਸਕੂਲ ਤਪਾ ਦੇ ਵਿਦਿਆਰਥੀਆਂ ਨੇ ਇਟਰਨੈਸ਼ਨਲ ਪੱਧਰ ’ਤੇ ਗੋਆ ਵਿੱਚ ਕਰਾਟੇ ਚੈਂਪੀਅਨਸ਼ਿਪ ਦੇ ਚਾਰ ਤਗ਼ਮੇ ਜਿੱਤੇ। ਕਰਾਟੇ ਵਿੱਚ ਏਜਲਦੀਪ ਕੌਰ ਨੇ ਅੰਡਰ -11 (26 ਕਿਲੋ) ਵਿੱਚ ਸੋਨ ਤਗ਼ਮਾ, ਰੂਹਾਨੀ ਨੇ ਅੰਡਰ -11 (23 ਕਿਲੋ) ਵਿੱਚ ਚਾਂਦੀ, ਰਣਜੋਧ ਸਿੰਘ...
Advertisement
ਸ਼ਿਵਾਲਿਕ ਪਬਲਿਕ ਸਕੂਲ ਤਪਾ ਦੇ ਵਿਦਿਆਰਥੀਆਂ ਨੇ ਇਟਰਨੈਸ਼ਨਲ ਪੱਧਰ ’ਤੇ ਗੋਆ ਵਿੱਚ ਕਰਾਟੇ ਚੈਂਪੀਅਨਸ਼ਿਪ ਦੇ ਚਾਰ ਤਗ਼ਮੇ ਜਿੱਤੇ। ਕਰਾਟੇ ਵਿੱਚ ਏਜਲਦੀਪ ਕੌਰ ਨੇ ਅੰਡਰ -11 (26 ਕਿਲੋ) ਵਿੱਚ ਸੋਨ ਤਗ਼ਮਾ, ਰੂਹਾਨੀ ਨੇ ਅੰਡਰ -11 (23 ਕਿਲੋ) ਵਿੱਚ ਚਾਂਦੀ, ਰਣਜੋਧ ਸਿੰਘ (28 ਕਿਲੋ) ਅਤੇ ਹਰਵੀਰ ਸਿੰਘ ਨੇ (47 ਕਿਲੋ) ਨੇ ਅੰਡਰ -14 ਵਿੱਚ ਕਾਂਸੀ ਦੇ ਤਗ਼ਮੇ ਜਿੱਤੇ। ਸਕੂਲ ਮੈਨੇਜਮੈਂਟ ਅਤੇ ਅਧਿਆਪਿਕਾਂ ਵੱਲੋਂ ਜੇਤੂਆਂ ਨੂੰ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਨੇ ਸਾਰੇ ਜੇਤੂਆਂ ਅਤੇ ਉਨ੍ਹਾਂ ਦੇ ਕਰਾਟੇ ਕੋਚ ਬੰਧਨਾਂ ਰਤੀ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿਤੀਆਂ।
Advertisement
Advertisement
