ਸੰਜੀਵ ਕੁਮਾਰ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਸ਼ੈਲਰ ਐਸੋਸੀਏਸ਼ਨ ਤਪਾ ਦੀ ਹੋਈ ਇੱਕ ਮੀਟਿੰਗ ਵਿਚ ਸਮੂਹ ਸੈਲਰ ਮਾਲਕਾਂ ਨੇ ਸੰਜੀਵ ਕੁਮਾਰ ਟਾਂਡਾ ਨੂੰ ਮੁੜ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਥਾਪਿਆ। ਐਸੋਸੀਏਸ਼ਨ ਨੇ ਬਾਕੀ ਅਹੁਦੇਦਾਰ ਚੁਣਨ ਦਾ ਅਧਿਕਾਰ ਪ੍ਰਧਾਨ ਨੂੰ ਦਿੱਤਾ ਗਿਆ। ਪ੍ਰਧਾਨ ਦੀ ਪਿਛਲੇ ਵਰ੍ਹੇ ਦੀ ਕਾਰਗੁਜ਼ਾਰੀ...
Advertisement
ਸ਼ੈਲਰ ਐਸੋਸੀਏਸ਼ਨ ਤਪਾ ਦੀ ਹੋਈ ਇੱਕ ਮੀਟਿੰਗ ਵਿਚ ਸਮੂਹ ਸੈਲਰ ਮਾਲਕਾਂ ਨੇ ਸੰਜੀਵ ਕੁਮਾਰ ਟਾਂਡਾ ਨੂੰ ਮੁੜ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਥਾਪਿਆ। ਐਸੋਸੀਏਸ਼ਨ ਨੇ ਬਾਕੀ ਅਹੁਦੇਦਾਰ ਚੁਣਨ ਦਾ ਅਧਿਕਾਰ ਪ੍ਰਧਾਨ ਨੂੰ ਦਿੱਤਾ ਗਿਆ। ਪ੍ਰਧਾਨ ਦੀ ਪਿਛਲੇ ਵਰ੍ਹੇ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਸੰਜੀਵ ਕੁਮਾਰ ਟਾਂਡਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਗਰ ਸੈਨ ਮੌੜ, ਗੋਪਾਲ ਚੰਦ ਗਰਗ, ਰਵਿੰਦਰ ਬਾਂਸਲ, ਸਾਹਿਲ ਸਿੰਗਲਾ, ਡਿੰਪੀ ਗਰਗ, ਗਗਨ ਬਾਂਸਲ, ਰਾਜਿੰਦਰ ਭੂੱਟੋ ਅਤੇ ਭਗਵਤੀ ਹਾਜ਼ਰ ਸਨ।
Advertisement