ਪ੍ਰਿੰਸੀਪਲ ਉੱਪਲ ਥਿੰਕਿੰਗ ਫਾਊਂਡੇਸ਼ਨ ਦੇ ਸਲਾਹਕਾਰ ਬੋਰਡ ’ਚ ਸ਼ਾਮਲ
ਪੱਤਰ ਪ੍ਰੇਰਕ ਗਿੱਦੜਬਾਹਾ, 30 ਮਾਰਚ ਮੈਥ ਟੈਕ ਥਿੰਕਿੰਗ ਫਾਊਡੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਡਾ. ਮੇਹਰ ਚੰਦ ਨੇ ਡਾ. ਆਰ. ਕੇ ਉੱਪਲ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਗਿੱਦੜਥਾਰਾ ਦੇ ਪ੍ਰਿੰਸੀਪਲ ਨੂੰ ਫਾਉਡੇਸ਼ਨ ਦੇ ਸਲਾਹਕਾਰ ਬੋਰਡ ਵਿੱਚ ਨਿਯੁਕਤ ਕੀਤਾ...
Advertisement
ਪੱਤਰ ਪ੍ਰੇਰਕ
ਗਿੱਦੜਬਾਹਾ, 30 ਮਾਰਚ
Advertisement
ਮੈਥ ਟੈਕ ਥਿੰਕਿੰਗ ਫਾਊਡੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਡਾ. ਮੇਹਰ ਚੰਦ ਨੇ ਡਾ. ਆਰ. ਕੇ ਉੱਪਲ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਗਿੱਦੜਥਾਰਾ ਦੇ ਪ੍ਰਿੰਸੀਪਲ ਨੂੰ ਫਾਉਡੇਸ਼ਨ ਦੇ ਸਲਾਹਕਾਰ ਬੋਰਡ ਵਿੱਚ ਨਿਯੁਕਤ ਕੀਤਾ ਹੈ। ਡਾ. ਉੱਪਲ ਦੇ ਅਕਾਦਮਿਕ ਰੁਝੇਵਿਆਂ ਵਿੱਚ ਬੈਂਕਿੰਗ ਅਤੇ ਵਿੱਤ ਦੇ ਐਮਟੀਸੀ ਗਲੋਬਲ ਚੇਅਰ ਪ੍ਰੋਫੈਸਰ, ਇੰਡੀਅਨ ਇੰਸਟੀਚਿਊਟ ਆਫ ਫਾਇਨਾਂਸ ਵਿੱਚ ਖੋਜ ਪ੍ਰੋਫੈਸਰ, ਅਤੇ ਸੈਂਟਰ ਫਾਰ ਡਿਵੈਲਪਮੈਂਟ ਇਕਨਾਮਿਕਸ ਸਟੱਡੀਜ਼, ਤਾਮਿਲਨਾਡੂ ਵਿੱਚ ਆਨਰੇਰੀ ਡਾਇਰੈਕਟਰ ਵਜੋਂ ਸੇਵਾ ਕਰਨਾ ਸ਼ਾਮਲ ਹੈ।
Advertisement