ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਫਲੈਗ ਮਾਰਚ
ਪੰਚਾਇਤ ਸਮਿਤੀ ਅਤੇ ਜਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਲੋਕਾਂ ਚੋ ਡਰ ਦਾ ਮਾਹੌਲ ਖ਼ਤਮ ਕਰਨ ਦੇ ਮੰਤਵ ਨਾਲ ਪੁਲੀਸ ਵੱਲੋ ਇਸ ਇਲਾਕੇ ਦੇ ਪਿੰਡਾਂ ਵਿੱਚ ਫਲੈਗ ਮਾਰਗ ਕੀਤਾ ਗਿਆ। ਸ਼ਾਮ ਨੂੰ ਕੀਤੇ ਗਏ ਇਸ ਫਲੈਗ ਮਾਰਗ ਦੀ ਅਗਵਾਈ...
Advertisement
ਪੰਚਾਇਤ ਸਮਿਤੀ ਅਤੇ ਜਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਲੋਕਾਂ ਚੋ ਡਰ ਦਾ ਮਾਹੌਲ ਖ਼ਤਮ ਕਰਨ ਦੇ ਮੰਤਵ ਨਾਲ ਪੁਲੀਸ ਵੱਲੋ ਇਸ ਇਲਾਕੇ ਦੇ ਪਿੰਡਾਂ ਵਿੱਚ ਫਲੈਗ ਮਾਰਗ ਕੀਤਾ ਗਿਆ। ਸ਼ਾਮ ਨੂੰ ਕੀਤੇ ਗਏ ਇਸ ਫਲੈਗ ਮਾਰਗ ਦੀ ਅਗਵਾਈ ਪ੍ਰਿਤਪਾਲ ਸਿੰਘ ਡੀ ਐੱਸ ਪੀ ਭੁੱਚੋ ਅਤੇ ਅਮਰਿੰਦਰ ਸਿੰਘ ਥਾਣਾ ਮੁਖੀ ਨਥਾਣਾ ਨੇ ਕੀਤੀ। ਫਲੈਗ ਮਾਰਚ ਦੌਰਾਨ ਪਿੰਡ ਕਲਿਆਣ ਸੁੱਖਾ, ਕਲਿਆਣ ਮੱਲਕਾ, ਨਾਥਪੁਰਾ, ਗਿੱਦੜ, ਗੰਗਾ, ਪੂਹਲਾ, ਸੇਮਾਂ ਕਲਾਂ ਅਤੇ ਪੂਹਲੀ ਚ ਵੱਖ ਵੱਖ ਥਾਵਾਂ ਤੇ ਪੁਲੀਸ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਵੋਟਰਾਂ ਨੂੰ ਭੈਅ ਮੁਕਤ ਹੋ ਕੇ ਆਪਣੇ ਵੋਟ ਦੇ ਹੱਕ ਦੀ ਵਰਤੋ ਕਰਨ ਦੀ ਜ਼ਰੂਰਤ ਹੈ।
Advertisement
Advertisement
