ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਏਕ ਇੰਸਪੈਕਟਰ ਸੇ ਮੁਲਾਕਾਤ’ ਨਾਟਕ ਖੇਡਿਆ

14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਨੌਵੇਂ ਦਿਨ ਨਾਟਕ ‘ਏਕ ਇੰਸਪੈਕਟਰ ਸੇ ਮੁਲਾਕਾਤ’ ਖੇਡਿਆ ਗਿਆ। ਮੂਲ ਤੌਰ ’ਤੇ ਜੇਬੀ ਪਰਿਸਟਲੇ ਵੱਲੋਂ ਲਿਖੇ ਇਸ ਨਾਟਕ ਦਾ ਹਿੰਦੀ ਅਨੁਵਾਦ ਸੁਰਿੰਦਰ ਅਤੇ ਪ੍ਰੀਤਮ ਸ਼ਰਮਾ ਨੇ ਕੀਤਾ। ਇਸ ਨਾਟਕ ਨੂੰ ਅਭਿਨਵ ਰੰਗਮੰਡਲ ਉਜੈਨ ਮੱਧ...
ਨਾਟਕ ਖੇਡਦੇ ਹੋਏ ਕਲਾਕਾਰ।
Advertisement
14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਨੌਵੇਂ ਦਿਨ ਨਾਟਕ ‘ਏਕ ਇੰਸਪੈਕਟਰ ਸੇ ਮੁਲਾਕਾਤ’ ਖੇਡਿਆ ਗਿਆ। ਮੂਲ ਤੌਰ ’ਤੇ ਜੇਬੀ ਪਰਿਸਟਲੇ ਵੱਲੋਂ ਲਿਖੇ ਇਸ ਨਾਟਕ ਦਾ ਹਿੰਦੀ ਅਨੁਵਾਦ ਸੁਰਿੰਦਰ ਅਤੇ ਪ੍ਰੀਤਮ ਸ਼ਰਮਾ ਨੇ ਕੀਤਾ। ਇਸ ਨਾਟਕ ਨੂੰ ਅਭਿਨਵ ਰੰਗਮੰਡਲ ਉਜੈਨ ਮੱਧ ਪ੍ਰਦੇਸ਼ ਦੀ ਟੀਮ ਨੇ ਸ਼ਰਦ ਸ਼ਰਮਾ ਦੇ ਨਿਰਦੇਸ਼ਨ ਹੇਠ ਖੇਡਿਆ। ਇਸ ਮੌਕੇ ਡਾ. ਆਯੂਸ਼ ਮੱਕੜ, ਡਾਇਰੈਕਟਰ ਬਾਲਾਜੀ ਕੈਂਸਰ ਐਂਡ ਮਲਟੀ-ਸਪੈਸ਼ਲਟੀ ਹਸਪਤਾਲ ਅਤੇ ਦਰਪਣ ਕੁਮਾਰ ਨੇ ਸ਼ਿਰਕਤ ਕੀਤੀ। ਨਾਟਿਅਮ ਦੇ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਅਤੇ ਡਾ. ਪੂਜਾ ਗੁਪਤਾ ਨੇ ਸਾਂਝੇ ਤੌਰ ’ਤੇ ਮਹਿਮਾਨਾਂ ਦਾ ਸਨਮਾਨ ਕੀਤਾ। ਨਾਟਿਅਮ ਡਾਇਰੈਕਟਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
Advertisement
Show comments