ਸ਼ਹਿਰ ’ਚ ਲਾਵਾਰਸ ਪਸ਼ੂ ਛੱਡਣ ਤੋਂ ਲੋਕ ਔਖੇ
ਇਥੇ ਬਾਹਰਲੇ ਲੋਕਾਂ ਵੱਲੋਂ ਪਸ਼ੂ ਛੱਡੇ ਜਾਣ ਤੋਂ ਸ਼ਹਿਣਾ ਦੇ ਲੋਕ ਔਖੇ ਹਨ। ਇੱਥੇ ਪਸ਼ੂਆਂ ਵੱਲੋਂ ਫੇਟ ਮਾਰੇ ਜਾਣ ਕਾਰਨ ਅਤੇ ਪਸ਼ੂਆਂ ਨਾਲ ਹਾਦਸਿਆਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਕਸਬੇ ਸ਼ਹਿਣਾ ’ਚ ਲਾਵਾਰਸ ਪਸ਼ੂਆਂ ’ਚ ਜ਼ਿਆਦਾਤਰ ਬਿਮਾਰੀ ਦੀ ਹਾਲਤ ’ਚ...
Advertisement
ਇਥੇ ਬਾਹਰਲੇ ਲੋਕਾਂ ਵੱਲੋਂ ਪਸ਼ੂ ਛੱਡੇ ਜਾਣ ਤੋਂ ਸ਼ਹਿਣਾ ਦੇ ਲੋਕ ਔਖੇ ਹਨ। ਇੱਥੇ ਪਸ਼ੂਆਂ ਵੱਲੋਂ ਫੇਟ ਮਾਰੇ ਜਾਣ ਕਾਰਨ ਅਤੇ ਪਸ਼ੂਆਂ ਨਾਲ ਹਾਦਸਿਆਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਕਸਬੇ ਸ਼ਹਿਣਾ ’ਚ ਲਾਵਾਰਸ ਪਸ਼ੂਆਂ ’ਚ ਜ਼ਿਆਦਾਤਰ ਬਿਮਾਰੀ ਦੀ ਹਾਲਤ ’ਚ ਹਨ। ਪਸ਼ੂਆਂ ਕਾਰਨ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਆਵਾਰਾ ਪਸ਼ੂ ਰਾਤ ਸਮੇਂ ਟਰੱਕਾਂ ਰਾਹੀਂ ਛੱਡ ਜਾਂਦੇ ਹਨ। ਕਿਸਾਨਾਂ ਅਤੇ ਲੋਕਾਂ ਦੀ ਮੰਗ ਹੈ ਕਿ ਲਾਵਾਰਸ ਪਸ਼ੂ ਛੱਡਣ ਵਾਲਿਆਂ ’ਤੇ ਸਖਤੀ ਕੀਤੀ ਜਾਵੇ ਅਤੇ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਦੇ ਪ੍ਰਬੰਧ ਕੀਤੇ ਜਾਣ।
Advertisement
Advertisement