ਅੰਡਰ-14 ਵਰਗ ’ਚ ਭੈਣੀਬਾਘਾ ਦੇ ਮੁੰਡੇ ਤੇ ਮਲੋਟ ਦੀਆਂ ਕੁੜੀਆਂ ਜੇਤੂ; 49 ਟੀਮਾਂ ਭਾਗ ਲੈ ਰਹੀਆਂ ਨੇ ਹਿੱਸਾ
ਅੰਡਰ-14 ਵਰਗ ’ਚ ਭੈਣੀਬਾਘਾ ਦੇ ਮੁੰਡੇ ਤੇ ਮਲੋਟ ਦੀਆਂ ਕੁੜੀਆਂ ਜੇਤੂ; 49 ਟੀਮਾਂ ਭਾਗ ਲੈ ਰਹੀਆਂ ਨੇ ਹਿੱਸਾ
ਭਗਤਾ ਭਾਈ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਆਗੂ ਜਗਸੀਰ ਸਿੰਘ ਜੱਗਾ ਕਲਿਆਣ ਨੂੰ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਬਠਿੰਡਾ ਦਾ ਪ੍ਰਧਾਨ ਲਾਉਣ ’ਤੇ ਸ਼ਹਿਰ ਦੇ ਅਕਾਲੀ ਆਗੂਆਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਨਗਰ ਪੰਚਾਇਤ ਭਗਤਾ ਦੇ ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ...
ਭਾਰੀ ਪੁਲੀਸ ਫੋਰਸ ਰਹੀ ਤਾਇਨਾਤ; ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਜ਼ਿਲ੍ਹਾ ਪੁਲੀਸ ਮੁਖੀ
ਪੱਤਰ ਪ੍ਰੇਰਕ ਨਥਾਣਾ, 12 ਜੁਲਾਈ ਪੰਜਾਬ ਸਰਕਾਰ ਵੱਲੋਂ ਸਬ ਤਹਿਸੀਲ ਨਥਾਣਾ ਵਿੱਚ ਨਵੀਂ ਪ੍ਰਣਾਲੀ ਤਹਿਤ ਈਜ਼ੀ ਰਜਿਸਟਰੀਆਂ ਦਾ ਕੰਮ ਆਰੰਭ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਬ ਤਹਿਸੀਲ ਦੀ ਨਵੀਂ ਇਮਾਰਤ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਸਮਾਗਮ...
ਪੱਤਰ ਪ੍ਰੇਰਕ ਤਪਾ ਮੰਡੀ, 12 ਜੁਲਾਈ ਇੱਥੋ ਲੰਘਦੀ ਡਰੇਨ ਦੀ ਸਫ਼ਾਈ ਦਾ ਕੰਮ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਡਰੇਨ ਦੀ ਸਫਾਈ ਸਬੰਧੀ ਪੰਜਾਬੀ ਟ੍ਰਿਬਿਊਨ ਨੇ ਉਚੇਚੇ ਤੌਰ ’ਤੇ ਖ਼ਬਰ ਛਾਪੀ ਸੀ ਜਿਸ ਦੇ...
ਸ਼ਹਿਣਾ: ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਈ ਜਾਣ ਵਾਲੀ ਚੇਤਨਾ ਪਰਖ ਪ੍ਰੀਖਿਆ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਸੁਸਾਇਟੀ ਨੇ ਬਲਾਕ ਸ਼ਹਿਣਾ ’ਚ ਪੈਂਦੇ 12 ਸਕੂਲਾਂ ’ਚ ਸਿਲੇਬਸ ਦੀਆਂ 1500 ਕਿਤਾਬਾਂ ਵੰਡੀਆਂ ਜਾ ਚੁੱਕੀਆਂ ਹਨ। ਸੂਬਾ ਪੱਧਰ ’ਤੇ ਹੋਣ ਵਾਲੀ ਇਸ ਪ੍ਰੀਖਿਆ...
ਖੇਤਰੀ ਪ੍ਰਤੀਨਿਧ ਰਾਮਪੁਰਾ ਫੂਲ, 12 ਜੁਲਾਈ ਪਿੰਡ ਬੱਲ੍ਹੋ ਦੀ ਪੰਚਾਇਤ ਨੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਪਿੰਡ ਦੀ ਯੂਥ ਲਾਇਬਰੇਰੀ ਵਿੱਚ ਮਨਰੇਗਾ ਦੇ ਜੌਬ ਕਾਰਡ ਬਣਾ ਕੇ ਰੁਜ਼ਗਾਰ ਦਿਵਸ ਮਨਾਇਆ ਗਿਆ। ਰੁਜ਼ਗਾਰ ਦਿਵਸ ਮਨਾਉਣ ਦੀ ਅਗਵਾਈ ਕਰਦਿਆਂ...
ਭਾਈ ਰੂਪਾ: ਹਰਗੋਬਿੰਦ ਪਬਲਿਕ ਸਕੂਲ ਕਾਂਗੜ ’ਚ ਪ੍ਰਿੰਸੀਪਲ ਸੋਨੂ ਕੁਮਾਰ ਕਾਂਗੜ ਦੀ ਅਗਵਾਈ ਹੇਠ ਸਕੂਲ ਸਟਾਫ ਤੇ ਬੱਚਿਆਂ ਵੱਲੋਂ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਅਧਿਆਪਕਾ ਤਰਨਵੀਰ ਕੌਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੰਘ ਨੇ 11 ਜੁਲਾਈ 1989 ਨੂੰ ਇਹ ਦਿਵਸ...
ਰੇਲਵੇ ਫਾਟਕ ਨੇੜੇ ਲੋਕਾਂ ਨੇ ਪੱਕਾ ਮੋਰਚਾ ਲਾਇਆ; ਭਰੋਸਾ ਦੇਣ ਪੁੱਜੇ ਐੱਸਡੀਐੱਮ ਨੂੰ ਵਾਪਸ ਮੋੜਿਆ
ਖੁੱਲ੍ਹੇ ਅੰਬਰ ਹੇਠਾਂ ਦਿਨ ਕਟੀ ਕਰਨ ਲਈ ਮਜਬੂਰ; ਮਕਾਨਾਂ ਤੇ ਸਾਮਾਨ ਦੇ ਨੁਕਸਾਨ ਦਾ ਖ਼ਦਸ਼ਾ; ਲੋਕਾਂ ਨੇ ਉੱਚੀਆਂ ਥਾਵਾਂ ’ਤੇ ਲਾਏ ਡੇਰੇ