ਬੇਅਦਬੀ ਅਤੇ ਗੋਲੀ ਕਾਂਡ ਵਿੱਚ ਸਿਰਫ਼ ਹੁਣ ਤੱਕ ਸਰਕਾਰ ਵੱਲੋਂ ਲਾਰੇ ਮਿਲੇ: ਪੰਥਕ ਆਗੂ
ਬੇਅਦਬੀ ਅਤੇ ਗੋਲੀ ਕਾਂਡ ਵਿੱਚ ਸਿਰਫ਼ ਹੁਣ ਤੱਕ ਸਰਕਾਰ ਵੱਲੋਂ ਲਾਰੇ ਮਿਲੇ: ਪੰਥਕ ਆਗੂ
ਸਵਾ ਮਹੀਨੇ ਬਾਅਦ ਸੱਚ ਆਇਆ ਸਾਹਮਣੇ; ਦੋ ਮੁਲਜ਼ਮ ਕਾਬੂ
ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਨੂੰ ਪੱਤਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 19 ਹੋਰ ਸਕੂਲਾਂ ਵਿੱਚ ਰਿਲੀਫ਼ ਕੈਂਪ ਸਥਾਪਤ ਕਰਨ ਦਾ ਫ਼ੈਸਲਾ
ਘਰਾਂ ’ਚ ਪਾਣੀ ਭਰਿਆ; ਕਈ ਥਾਈਂ ਬਿਜਲੀ ਠੱਪ
ਕਿਸ਼ਤੀਆਂ ਨੂੰ ਹੌਲੀ ਚਲਾਉਣ ਦੀ ਵੀ ਹਦਾਇਤ
ਕੁੱਲ 19 ਦੁਧਾਰੂ ਗਾਵਾਂ ਨੂੰ ਮਲਬੇ ਹੇਠੋਂ ਕੱਢਿਆ
ਪਿੰਡ ਜੱਲੋ ਕੇ ਵਿੱਚ ਲੱਗੇ ਮੈਡੀਕਲ ਕੈਂਪ ਦੇ ਪ੍ਰਬੰਧਾਂ ਤੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ
ਵਿਧਾਇਕ ਬੁੱਧ ਰਾਮ ਨੇ ਹਰਿਆਣਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਮਾਹੌਲ ਕੀਤਾ ਸ਼ਾਂਤ
ਪੀੜਤ ਚਾਰ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ
ਹੜ੍ਹ ਪੀੜਤਾਂ ਦੀ ਸਿਹਤ ਸਹੂਲਤ ਸਬੰਧੀ ਫੰਡ ਜਾਰੀ: ਥੋਰੀ
ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ’ਚ ਹੜ੍ਹਾਂ ਦੇ ਮੱਦੇਨਜ਼ਰ ਦਰਜਨ ਤੋਂ ਵੱਧ ਮੁਅੱਤਲ ਮਾਲ ਅਧਿਕਾਰੀਆਂ ਨੂੰ ਬਹਾਲ ਕਰਕੇ ਤੁਰੰਤ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਅਜਿਹੇ...
ਜ਼ਿਆਦਾ ਭੀੜ ਇਕੱਠੀ ਹੋਣ ਨਾਲ ਬੰਨ੍ਹ ’ਤੇ ਦਬਾਅ ਪੈਣ ਦਾ ਦਾਅਵਾ
ਪਿੰਡ ਚੈਨੇਵਾਲਾ ਵਿਚ ਐਤਵਾਰ ਲੰਘੀ ਰਾਤ ਮਜ਼ਦੂਰ ਪਰਿਵਾਰ ਦੇ ਕੱਚੇ ਮਕਾਨ ਦੀ ਛੱਤ ਡਿੱਗਣ ਨਾਲ ਚਾਚੇ ਭਤੀਜੇ ਦੀ ਮੌਤ ਹੋ ਗਈ ਹੈ। ਮੀਂਹ ਜ਼ਿਆਦਾ ਪੈਣ ਕਾਰਨ ਇਹ ਘਟਨਾ ਵਾਪਰੀ। ਪੀੜਤ ਪਰਿਵਾਰ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਸਰਦੂਲਗੜ੍ਹ ਦੇ ਪਿੰਡ ਚੈਨੇਵਾਲਾ...
ਇੱਥੋਂ ਨੇੜਲੇ ਪਿੰਡ ਦੂਲੇ ਵਾਲੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਨਾਲ ਇੱਕ ਗਰੀਬ ਪਰਿਵਾਰ ਦੇ ਕਮਰੇ ਦਾ ਲੈਂਟਰ ਡਿੱਗ ਪਿਆ। ਲੈਂਟਰ ਦੇ ਥੱਲੇ ਆਉਣ ਨਾਲ ਸੁੱਖਾ (40 ਸਾਲ) ਦੀ ਮੌਤ ਹੋ ਗਈ। ਸੁੱਖਾ ਦਿਹਾੜੀ ਕਰਕੇ ਆਪਣੇ...
ਪਿੰਡ ਜਵਾਹਰਕੇ ਵਿਚ ਸਾਈਕਲ ’ਤੇ ਜਾ ਰਹੇ ਇਕ ਕਿਸਾਨ ਉਤੇ ਕੰਧ ਡਿੱਗ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਕਿਸਾਨ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਵਾਹਰਕੇ ਦਾ...
ਪਹਾੜੀ ਇਲਾਕਿਆਂ ’ਚੋਂ ਦੋ ਦਿਨਾਂ ਦੌਰਾਨ ਮੀਂਹ ਦਾ ਪਾਣੀ ਘਟਣ ਕਰਕੇ ਅਤੇ ਅੱਜ ਘੱਗਰ ਵਿੱਚ ਪਾਣੀ ਹੋਰ ਹੇਠਾਂ ਆਉਣ ਕਾਰਨ ਭਾਵੇਂ ਲੋਕਾਂ ਦੀ ਚਿੰਤਾ ਘਟ ਗਈ ਹੈ, ਪਰ ਵੱਡੇ ਤੜਕੇ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਘੱਗਰ ਦੁਆਲੇ ਵਸੇ ਲੋਕਾਂ...
ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਅਨੁਰਾਗ ਵਰਮਾ ਨੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸਤਲੁਜ ਦਰਿਆ ਦੇ ਪਾਣੀ ਨਾਲ ਹੜ੍ਹਾਂ ਦੀ ਲਪੇਟ ਵਿੱਚ ਆਏ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਪਿੰਡ ਵਾਸੀਆਂ ਦੀ ਮੰਗ ਹੈ ਕੇ ਉਨ੍ਹਾਂ...
ਲੋਕਾਂ ਦੇ ਘਰਾਂ ਵਿੱਚ ਪਾਣੀ ਵਡ਼ਿਆ; ਪਿੰਡਾਂ ਦੇ ਰਸਤੇ ਮੀਂਹ ਕਾਰਨ ਬੰਦ
ੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਔਰਤਾਂ ਨੇ ਕਮਾਨ ਸੰਭਾਲੀ
ਇੱਥੇ ਆਧੁਨਿਕ ਪਬਲਿਕ ਲਾਇਬ੍ਰੇਰੀ ਕਾਫੀ ਸਮਾਂ ਪਹਿਲਾਂ ਬਣ ਕੇ ਤਿਆਰ ਹੋ ਚੁੱਕੀ ਹੈ, ਪਰ ਇਹ ਪਾਠਕਾਂ ਲਈ ਅਧਿਕਾਰਤ ਤੌਰ ’ਤੇ ਖੁੱਲ੍ਹਣ ਦੀ ਉਡੀਕ ਕਰ ਰਹੀ ਹੈ। ‘ਪੰਜਾਬੀ ਟ੍ਰਿਬਿਊਨ’ ਨੇ ਜਦੋਂ ਦੌਰਾ ਕੀਤਾ ਤਾਂ ਇੱਥੇ ਡੈਮੋ ਕਲਾਸਾਂ ਚੱਲ ਰਹੀਆਂ ਸਨ ਅਤੇ...
ਇੱਥੋਂ ਦੀ ਨਵੀਂ ਅਨਾਜ ਮੰਡੀ ਵਿੱਚ ਉੱਤਰੀ ਭਾਰਤ ਦਾ ਦੋ ਰੋਜ਼ਾ ਕਿਸਾਨ ਮੇਲਾ ਲੱਗਿਆ। ਇਸ ਵਿੱਚ ਪਹੁੰਚੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਅਜਿਹੇ ਮੇਲੇ ਰੰਗਲੇ ਪੰਜਾਬ ਦਾ ਇੱਕ...
ਸੂਬੇ ਵਿੱਚ ਜਿੱਥੇ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਹੜ੍ਹ ਦੀ ਮਾਰ ਚੱਲ ਰਹੀ ਹੈ, ਉਥੇ ਮਹਿਲ ਕਲਾਂ ਹਲਕੇ ਵਿੱਚ ਪ੍ਰਸ਼ਾਸਨ ਅਤੇ ਡਰੇਨ ਵਿਭਾਗ ਦੇ ਮਾੜੇ ਪ੍ਰਬੰਧਾਂ ਦੀ ਵੱਡੀ ਲਾਪ੍ਰਵਾਹੀ ਵੀ ਜਾਰੀ ਹੈ। ਹੜ੍ਹ ਦੇ ਹਾਲਾਤ ਦੇ ਬਾਵਜੂਦ ਮਹਿਲ ਕਲਾਂ ਹਲਕੇ...
ਚਾਰ-ਚਾਰ ਫੁੱਟ ਪਾਣੀ ਖਡ਼੍ਹਿਆ; ਪੀਡ਼ਤਾਂ ਦੀ ਸਾਰ ਨਾ ਲੈਣ ਦੇ ਦੋਸ਼
ਪਿੰਡ ਨਰੂਆਣਾ ’ਚ ਕੱਦੂ ਵੇਚਣ ਵਾਲੇ ਨੂੰ ਲੁਟੇਰਿਆਂ ਵਲੋਂ ਘੇਰਨਾ ਮਹਿੰਗਾ ਪੈ ਗਿਆ। ਇਸ ਕਿਸਾਨ ਵਲੋਂ ਲੁਟੇਰਿਆਂ ਨੂੰ ਪਛਾਣ ਲਏ ਜਾਣ ’ਤੇ ਪੁਲੀਸ ਨੇ ਚਾਰਾਂ ਨੂੰ ਕਾਬੂ ਕਰ ਲਿਆ। ਡੀਐਸਪੀ ਸਿਟੀ-1 ਸੰਦੀਪ ਭਾਟੀ ਨੇ ਦੱਸਿਆ ਕਿ ਇਹ ਕਿਸਾਨ ਮੋਟਰਸਾਈਕਲ ’ਤੇ ਕੱਦੂ ਲੱਦ...
ਨਹਿਰ ’ਚ ਪਿਆ ਪਾੜ; ਕਿਸਾਨਾਂ ਨੇ ਕਰਜ਼ਾ ਮੁਆਫ ਕਰਨ ਦੀ ਕੀਤੀ ਮੰਗ
ਫ਼ਸਲਾਂ ਦੇ ਖਰਾਬੇ ਦੇ ਮੁਆਵਜ਼ੇ ਸਬੰਧੀ ਅਧਿਕਾਰੀਆਂ ਨੂੰ ਡਾਟਾ ਇਕੱਠਾ ਕਰਨ ਦੀ ਹਦਾਇਤ
ਪੀਡ਼ਤ ਪਰਿਵਾਰਾਂ ਨੇ ਪਸ਼ੂਆਂ ਲਈ ਚਾਰੇ ਦੀ ਕੀਤੀ ਮੰਗ; ਗਰੀਬ ਪਰਿਵਾਰ ਦੇ ਮਕਾਨ ਨੂੰ ਆਈਆਂ ਤਰੇੜਾਂ, ਡਿੱਗੀ ਕੰਧ
ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਵਿਚ ਕੋਈ ਸੁਧਾਰ ਨਾ ਹੋਣ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ 3 ਸਤੰਬਰ ਤੱਕ ਰਾਜ ਦੇ ਸਾਰੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਛੁੱਟੀਆਂ ਸਬੰਧੀ ਐਲਾਨ ਸੂਬੇ ਦੇ ਸਿਖਿਆ ਮੰਤਰੀ ਹਰਜੋਤ ਸਿੰਘ...