ਕਿਸਾਨ ਜਥੇਬੰਦੀ ਡਕੌਂਦਾ ਦੇ ਅਹੁਦੇਦਾਰ ਚੁਣੇ
ਮਾਨਸਾ: ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਭੈਣੀਬਾਘਾ ਪਿੰਡ ਇਕਾਈ ਦੀ ਚੋਣ ਕੀਤੀ ਗਈ ਹੈ, ਜਿਸ ਦੌਰਾਨ ਪਾਲੀ ਸਿੰਘ ਨੂੰ ਪ੍ਰਧਾਨ, ਦਾਰਾ ਸਿੰਘ ਸੀਨੀਅਰ ਮੀਤ ਪ੍ਰਧਾਨ, ਕੌਰ ਸਿੰਘ ਜਰਨਲ ਸਕੱਤਰ, ਸੁਖਪਾਲ ਸਿੰਘ ਖ਼ਜ਼ਾਨਚੀ, ਬਾਦਲ ਸਿੰਘ ਮੀਤ ਪ੍ਰਧਾਨ ਅਤੇ ਮਿਲਖਾ ਸਿੰਘ...
Advertisement
ਮਾਨਸਾ: ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਭੈਣੀਬਾਘਾ ਪਿੰਡ ਇਕਾਈ ਦੀ ਚੋਣ ਕੀਤੀ ਗਈ ਹੈ, ਜਿਸ ਦੌਰਾਨ ਪਾਲੀ ਸਿੰਘ ਨੂੰ ਪ੍ਰਧਾਨ, ਦਾਰਾ ਸਿੰਘ ਸੀਨੀਅਰ ਮੀਤ ਪ੍ਰਧਾਨ, ਕੌਰ ਸਿੰਘ ਜਰਨਲ ਸਕੱਤਰ, ਸੁਖਪਾਲ ਸਿੰਘ ਖ਼ਜ਼ਾਨਚੀ, ਬਾਦਲ ਸਿੰਘ ਮੀਤ ਪ੍ਰਧਾਨ ਅਤੇ ਮਿਲਖਾ ਸਿੰਘ ਪ੍ਰੈਸ ਸਕੱਤਰ, ਕਰਨੈਲ ਸਿੰਘ ਪ੍ਰਚਾਰ ਸਕੱਤਰ, ਸਾਗਰ ਸਿੰਘ ਸਹਾਇਕ ਸਕੱਤਰ, ਬਿੱਕਰ ਸਿੰਘ, ਦਰਸ਼ਨ ਸਿੰਘ ਗਰੇਵਾਲ, ਜੀਤ ਸਿੰਘ, ਸੇਵਕ ਸਿੰਘ, ਮਨਦੀਪ ਸਿੰਘ ਰੂਬੀ, ਭੂਪਾ ਸਿੰਘ, ਬਲਦੇਵ ਸਿੰਘ ਮੋਟਾ, ਨਿੱਕਾ ਸਿੰਘ, ਦਰਸ਼ਨ ਸਿੰਘ, ਜਗਜੀਤ ਸਿੰਘ, ਲੱਖੀ ਸਿੰਘ ਤੇ ਮੁਖੀ ਸਿੰਘ ਕਮੇਟੀ ਮੈਂਬਰ ਚੁਣੇ ਗਏ। -ਪੱਤਰ ਪ੍ਰੇਰਕ
Advertisement
Advertisement