ਅਹੁਦੇਦਾਰ ਚੁਣੇ
ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਵੱਲੋਂ ਅਹੁਦੇਦਾਰਾਂ ਦੀ ਚੋਣ ਚੇਅਰਮੈਨ ਅਸ਼ੋਕ ਗਰਗ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਦੌਰਾਨ ਪ੍ਰਵੀਨ ਗੋਇਲ ਦੇ ਕਲੱਬ ਪ੍ਰਤੀ ਵਧੀਆ ਤੇ ਸ਼ਲਾਘਾਯੋਗ ਕੰਮਾਂ ਨੂੂੰ ਦੇਖਦੇ ਹੋਏ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਬਾਕੀ ਦੇ ਅਹੁਦੇਦਾਰਾਂ ਵਿੱਚ...
Advertisement
ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਵੱਲੋਂ ਅਹੁਦੇਦਾਰਾਂ ਦੀ ਚੋਣ ਚੇਅਰਮੈਨ ਅਸ਼ੋਕ ਗਰਗ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਦੌਰਾਨ ਪ੍ਰਵੀਨ ਗੋਇਲ ਦੇ ਕਲੱਬ ਪ੍ਰਤੀ ਵਧੀਆ ਤੇ ਸ਼ਲਾਘਾਯੋਗ ਕੰਮਾਂ ਨੂੂੰ ਦੇਖਦੇ ਹੋਏ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਬਾਕੀ ਦੇ ਅਹੁਦੇਦਾਰਾਂ ਵਿੱਚ ਭੀਮ ਸੈਨ, ਕ੍ਰਿਸ਼ਨ ਬਾਂਸਲ, ਹੁਕਮ ਚੰਦ, ਡਾ. ਮਾਨਵ ਜਿੰਦਲ, ਨਾਰਾਇਣ ਦਾਸ, ਪ੍ਰਮਜੀਤ ਜਿੰਦਲ ਅਤੇ ਅਰਪਿਤ ਨੂੰ ਸਰਪ੍ਰਸਤ, ਪ੍ਰੇਮ ਜਿੰਦਲ ਅਤੇ ਸੁਰਿੰਦਰ ਨੰਗਲਿਆ ਨੂੰ ਉਪ-ਪ੍ਰਧਾਨ, ਬਲਜੀਤ ਸ਼ਰਮਾ ਅਤੇ ਧਰਮਪਾਲ ਸ਼ੰਟੂ ਨੂੰ ਜਨਰਲ ਸੈਕਟਰੀ, ਮਨੋਜ ਅਰੋੜਾ ਨੂੰ ਜੁਆਇੰਟ ਸੈਕਟਰੀ, ਸੁਸ਼ੀਲ ਕੁਮਾਰ (ਵਿੱਕੀ) ਕੈਸ਼ੀਅਰ, ਸਟੇਜ ਸਕੱਤਰ ਬਲਜੀਤ ਸ਼ਰਮਾ ਅਤੇ ਅਰੁਣ ਅਰੋੜਾ, ਕਾਨੂੰਨੀ ਸਲਾਹਕਾਰ ਆਰ.ਸੀ. ਗੋਇਲ, ਪ੍ਰੈੱਸ ਸਕੱਤਰ ਬਲਜੀਤ ਸ਼ਰਮਾ ਅਤੇ ਡਾ. ਵਿਕਾਸ ਸ਼ਰਮਾ ਤੋਂ ਇਲਾਵਾ ਵਰੁਣ ਬਾਂਸਲ ਨੂੰ ਬਿਲਡਿੰਗ ਇੰਚਾਰਜ ਦਾ ਅਹੁਦਾ ਦਿੱਤਾ ਗਿਆ।
Advertisement
Advertisement