ਸਕੂਲ 'ਚ ਰਾਸ਼ਟਰੀ ਲਾਇਬਰੇਰੀ ਦਿਵਸ ਮਨਾਇਆ
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿੱਚਰਾਸ਼ਟਰੀ ਲਾਈਬਰੇਰੀ ਦਿਵਸ ਮਨਾਇਆ ਗਿਆ। ਲਾਇਬ੍ਰੇਰੀਅਨ ਕੁਲਦੀਪ ਸਿੰਘ ਨੇ ਲਾਇਬਰੇਰੀ ਸਾਇੰਸ ਦੇ ਪਿਤਾਮਾ ਐੱਸਆਰ ਰੰਗਾਨਾਥਨ ਦੇ ਜੀਵਨ, ਉਨ੍ਹਾਂ ਦੁਆਰਾ ਲਾਇਬਰੇਰੀ ਸਾਇੰਸ ਦੇ ਖੇਤਰ ਵਿੱਚ ਪਾਏ ਯੋਗਦਾਨ, ਖੋਜਾਂ ਅਤੇ ਦਿੱਤੇ ਸਿਧਾਤਾਂ ਬਾਰੇ ਜਾਣਕਾਰੀ ਦਿੱਤੀ। ਲਾਇਬਰੇਰੀ...
Advertisement
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿੱਚਰਾਸ਼ਟਰੀ ਲਾਈਬਰੇਰੀ ਦਿਵਸ ਮਨਾਇਆ ਗਿਆ। ਲਾਇਬ੍ਰੇਰੀਅਨ ਕੁਲਦੀਪ ਸਿੰਘ ਨੇ ਲਾਇਬਰੇਰੀ ਸਾਇੰਸ ਦੇ ਪਿਤਾਮਾ ਐੱਸਆਰ ਰੰਗਾਨਾਥਨ ਦੇ ਜੀਵਨ, ਉਨ੍ਹਾਂ ਦੁਆਰਾ ਲਾਇਬਰੇਰੀ ਸਾਇੰਸ ਦੇ ਖੇਤਰ ਵਿੱਚ ਪਾਏ ਯੋਗਦਾਨ, ਖੋਜਾਂ ਅਤੇ ਦਿੱਤੇ ਸਿਧਾਤਾਂ ਬਾਰੇ ਜਾਣਕਾਰੀ ਦਿੱਤੀ। ਲਾਇਬਰੇਰੀ 'ਚ ਰਸਾਲਿਆਂ ਤੇ ਪੁਸਤਕਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਉਦਘਾਟਨ ਪ੍ਰਿੰਸੀਪਲ ਗੁੁਰਿੰਦਰ ਕੌਰ ਅਤੇ ਕੋਆਰਡੀਨੇਟਰ ਅਮਨਦੀਪ ਕੌਰ ਨੇ ਕੀਤਾ। ਸ਼ੈਸਨ 2024-25 ਵਿੱਚ ਸਭ ਤੋਂ ਵੱਧ ਕਿਤਾਬਾਂ ਜਾਰੀ ਕਰਾਉਣ ਵਾਲੇ ਅਧਿਆਪਕ ਲਖਵੀਰ ਕੌਰ ਅਤੇ ਵਿਦਿਆਰਥਣ ਕਰਮਵੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ।
Advertisement
Advertisement