ਮੰਡੀ ਕਲਾਂ ਦੀ ਮੰਡੀ ਵਿੱਚ ਸ਼ੈੱਡ ਪਾਉਣ ਦੀ ਮੰਗ
ਚਾਉਕੇ: ਪਿੰਡ ਮੰਡੀ ਕਲਾਂ ਦੀ ਅਨਾਜ ਮੰਡੀ ਵਿੱਚ ਮੀਂਹ ਨਾਲ ਖਰਾਬ ਹੋ ਰਹੀ ਫਸਲ ਨੂੰ ਬਚਾਉਣ ਲਈ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਡੀ ਵਿੱਚ ਸ਼ੈੱਡ ਪਾਉਣ ਦੀ ਮੰਗ ਕੀਤੀ ਹੈ। ਕਿਸਾਨ ਉੱਜਲ ਸਿੰਘ ਅੌਲਖ, ਮਲਕੀਤ ਸਿੰਘ ਅਤੇ ਬੀਕੇਯੂ ਸਿੱਧੂਪੁਰ ਦੇ...
Advertisement
ਚਾਉਕੇ: ਪਿੰਡ ਮੰਡੀ ਕਲਾਂ ਦੀ ਅਨਾਜ ਮੰਡੀ ਵਿੱਚ ਮੀਂਹ ਨਾਲ ਖਰਾਬ ਹੋ ਰਹੀ ਫਸਲ ਨੂੰ ਬਚਾਉਣ ਲਈ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਡੀ ਵਿੱਚ ਸ਼ੈੱਡ ਪਾਉਣ ਦੀ ਮੰਗ ਕੀਤੀ ਹੈ। ਕਿਸਾਨ ਉੱਜਲ ਸਿੰਘ ਅੌਲਖ, ਮਲਕੀਤ ਸਿੰਘ ਅਤੇ ਬੀਕੇਯੂ ਸਿੱਧੂਪੁਰ ਦੇ ਆਗੂ ਬਲਰਾਜ ਸਿੰਘ ਨੇ ਕਿਹਾ ਕਿ ਫ਼ਸਲੀ ਚੱਕਰ ਦੇ ਬਦਲ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾ ਦੀਆਂ ਅਨਾਜ ਮੰਡੀਆਂ ਵਿਚ ਸ਼ੈੱਡ ਬਣਾਕੇ ਦਿੱਤੇ ਜਾਣ ਤਾਂ ਜੋ ਕਿਸਾਨ ਵੱਢੀ ਹੋਈ ਫ਼ਸਲ ਦੀ ਸਹੀ ਸਾਂਭ ਸੰਭਾਲ ਕਰ ਸਕਣ। -ਪੱਤਰ ਪ੍ਰੇਰਕ
Advertisement
Advertisement