ਵਿਦਾਇਗੀ ਸਮਾਗਮ ਕਰਵਾਇਆ
ਪੱਤਰ ਪ੍ਰੇਰਕ ਭੁੱਚੋ ਮੰਡੀ, 2 ਜੂਨ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿੱਚ ਫਾਇਰ ਤੇ ਸੇਫਟੀ ਸੈਲ ਦੇ ਇੰਚਾਰਜ ਇੰਜ: ਸੁਨੀਲ ਕੁਮਾਰ (ਵਧੀਕ ਨਿਗਰਾਨ ਇੰਜਨੀਅਰ) ਦੀ ਅਗਵਾਈ ਹੇਠ ਐਤਵਾਰ ਨੂੰ ਸਬ ਫਾਇਰ ਅਫਸਰ ਬਲੌਰ ਸਿੰਘ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ...
Advertisement
ਪੱਤਰ ਪ੍ਰੇਰਕ
ਭੁੱਚੋ ਮੰਡੀ, 2 ਜੂਨ
Advertisement
ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿੱਚ ਫਾਇਰ ਤੇ ਸੇਫਟੀ ਸੈਲ ਦੇ ਇੰਚਾਰਜ ਇੰਜ: ਸੁਨੀਲ ਕੁਮਾਰ (ਵਧੀਕ ਨਿਗਰਾਨ ਇੰਜਨੀਅਰ) ਦੀ ਅਗਵਾਈ ਹੇਠ ਐਤਵਾਰ ਨੂੰ ਸਬ ਫਾਇਰ ਅਫਸਰ ਬਲੌਰ ਸਿੰਘ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪਰਿਵਾਰ ਸਮੇਤ ਸ਼ਾਮਲ ਹੋਏ। ਇਸ ਮੌਕੇ ਥਰਮਲ ਦੇ ਮੁੱਖ ਇੰਜਨੀਅਰ ਤੇਜ ਬਾਂਸਲ, ਡਿਪਟੀ ਚੀਫ ਇੰਜੀਨੀਅਰ ਅਸ਼ੋਕ ਅਰੋੜਾ, ਭੋਲਾ ਸਿੰਘ ਮਲੂਕਾ, ਬਲਜੀਤ ਸਿੰਘ ਬਰਾੜ, ਲਖਵੰਤ ਸਿੰਘ ਬਾਂਡੀ , ਰਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ, ਕੇਸਵ ਅਧਿਕਾਰੀ, ਗੁਰਭੇਜ ਸਿੰਘ, ਜਸਨਦੀਪ ਸਿੰਘ ਅਤੇ ਗੁਰਲਾਲ ਸਿੰਘ ਗਿੱਲ ਨੇ ਸਨਮਾਨਿਤ ਕੀਤਾ।
Advertisement